FacebookTwitterg+Mail

ਇੰਸਟਾ ’ਤੇ ਰੱਜ ਕੇ ਹੁਸਨ ਦੇ ਜਲਵੇ ਬਿਖੇਰ ਰਹੀ ਹੈ ਇਹ ਹਾਲੀਵੁੱਡ ਹਸੀਨਾ

olivia munn
03 March, 2018 04:39:58 PM

ਲਾਸ ਏਂਜਲਸ(ਬਿਊਰੋ)- ਤਸਵੀਰਾਂ ’ਚ ਤੁਸੀਂ ਅਮਰੀਕੀ ਅਦਾਕਾਰਾ ਓਲੀਵੀਆ ਮੁਨ ਨੂੰ ਦੇਖ ਸਕਦੇ ਹੋ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ। ਆਪਣੀਆਂ ਇਨੀਂ ਤਸਵੀਰਾਂ ’ਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ। ਆਪਣੀਆਂ ਮਸਤੀ ਦੀਆਂ ਤਸਵੀਰਾਂ ਉਹ ਬੇਧੜਕ ਇੰਸਟਾਗ੍ਰਾਮ ’ਤੇ ਪੋਸਟ ਕਰ ਰਹੀ ਹੈ। ਉਸ ਦੇ ਫੇਮ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ ’ਤੇ ਉਸ ਦੇ 2 ਮਿਲੀਅਨ ਅਤੇ 20 ਲੱਖ ਤੋਂ ਵੱਧ ਫਾਲੋਅਰਜ਼ ਹਨ।
Punjabi Bollywood Tadka
ਓਲੀਵੀਆ ਬੇਹੱਦ ਪ੍ਰਸਿੱਧ ‘ਐਕਸ ਮੈਨ’ ਸੀਰੀਜ਼ ਦੀ ਪਿਛਲੀ ਫਿਲਮ ’ਚ ਨਜ਼ਰ ਆਈ ਸੀ। ਉਸ ਦੇ ਫੈਨਜ਼ ਨੂੰ ਉਸ ਦਾ ਕਿਰਦਾਰ ਬੇਹੱਦ ਪਸੰਦ ਆਇਆ ਸੀ।
Punjabi Bollywood Tadka
ਉ¤ਥੇ ਉਸ ਨੇ ਪ੍ਰਸਿੱਧ ਅਮਰੀਕੀ ਆਨਲਾਈਨ ਚੈਨਲ ਐ¤ਚ. ਬੀ. ਓ. ਦੀ ਬੇਹੱਦ ਪ੍ਰਸਿੱਧ ਵੈ¤ਬ ਸੀਰੀਜ਼ ‘ਨਿਊਜ਼ਰੂਮ’ ’ਚ ਵੀ ਸ਼ਾਨਦਾਰ ਭੂਮਿਕਾ ਨਿਭਾਈ ਹੈ।
Punjabi Bollywood Tadka
37 ਸਾਲ ਦੀ ਓਲੀਵੀਆ ਦੇ ਪਿਤਾ ਅਮਰੀਕੀ-ਜਰਮਨ ਮੂਲ ਦੇ ਹਨ, ਉ¤ਥੇ ਉਨ੍ਹਾਂ ਦੇ ਮਾਤਾ ਚੀਨੀ ਮੂਲ ਦੀ ਹੈ, ਜਿਸ ਦੀ ਪਰਵਰਿਸ਼ ਵਿਅਤਨਾਮ ’ਚ ਹੋਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Olivia MunnInstagramHot PicsPhotoshoot

Edited By

Manju

Manju is News Editor at Jagbani.