FacebookTwitterg+Mail

ਛੁੱਟੀਆਂ ਦੌਰਾਨ ਬੀਚ 'ਤੇ ਰੱਜ ਕੇ ਹੁਸਨ ਦੇ ਜਲਵੇ ਬਿਖੇਰ ਰਹੀ ਹੈ ਇਹ ਹਾਲੀਵੁੱਡ ਹਸੀਨਾ

olivia munn hot instagram pics
11 December, 2017 04:21:27 PM

ਲਾਸ ਏਂਜਲਸ (ਬਿਊਰੋ)— ਤਸਵੀਰਾਂ 'ਚ ਤੁਸੀਂ ਅਮਰੀਕੀ ਅਦਾਕਾਰਾ ਓਲੀਵੀਆ ਮੁਨ ਨੂੰ ਦੇਖ ਸਕਦੇ ਹੋ। ਇਨ੍ਹੀਂ ਦਿਨੀਂ ਉਹ ਹਾਲੀਡੇ 'ਤੇ ਹੈ ਤੇ ਰੱਜ ਕੇ ਮਸਤੀ ਕਰ ਰਹੀ ਹੈ।
Punjabi Bollywood Tadka
ਮਸਤੀ ਦੀਆਂ ਤਸਵੀਰਾਂ ਉਹ ਬੇਧੜਕ ਇੰਸਟਾਗ੍ਰਾਮ 'ਤੇ ਪੋਸਟ ਕਰ ਰਹੀ ਹੈ। ਉਸ ਦੇ ਫੇਮ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ 'ਤੇ ਉਸ ਦੇ 2 ਮਿਲੀਅਨ ਯਾਨੀ 20 ਲੱਖ ਤੋਂ ਵੱਧ ਫਾਲੋਅਰਜ਼ ਹਨ।
Punjabi Bollywood Tadka
ਓਲੀਵੀਆ ਬੇਹੱਦ ਪ੍ਰਸਿੱਧ 'ਐਕਸ ਮੈਨ' ਸੀਰੀਜ਼ ਦੀ ਪਿਛਲੀ ਫਿਲਮ 'ਚ ਨਜ਼ਰ ਆਈ ਸੀ। ਉਸ ਦੇ ਫੈਨਜ਼ ਨੂੰ ਉਸ ਦਾ ਕਿਰਦਾਰ ਬੇਹੱਦ ਪਸੰਦ ਆਇਆ ਸੀ।
Punjabi Bollywood Tadka
ਉਥੇ ਉਸ ਨੇ ਪ੍ਰਸਿੱਧ ਅਮਰੀਕੀ ਆਨਲਾਈਨ ਚੈਨਲ ਐੱਚ. ਬੀ. ਓ. ਦੀ ਬੇਹੱਦ ਪ੍ਰਸਿੱਧ ਵੈੱਬ ਸੀਰੀਜ਼ 'ਨਿਊਜ਼ਰੂਮ' 'ਚ ਵੀ ਸ਼ਾਨਦਾਰ ਭੂਮਿਕਾ ਨਿਭਾਈ ਹੈ।
Punjabi Bollywood Tadka
37 ਸਾਲ ਦੀ ਓਲੀਵੀਆ ਦੇ ਪਿਤਾ ਅਮਰੀਕੀ-ਜਰਮਨ ਮੂਲ ਦੇ ਹਨ, ਉਥੇ ਉਨ੍ਹਾਂ ਦੀ ਮਾਤਾ ਚੀਨੀ ਮੂਲ ਦੀ ਹੈ, ਜਿਸ ਦੀ ਪਰਵਰਿਸ਼ ਵਿਅਤਨਾਮ 'ਚ ਹੋਈ ਸੀ।​​​​​​​​​​​​​​​​​​​​​
Punjabi Bollywood TadkaPunjabi Bollywood TadkaPunjabi Bollywood Tadka


Tags: Olivia Munn Holliday Instagram Hot Pics Photoshoot