FacebookTwitterg+Mail

ਜਦੋਂ ਆਸਕਰ ਦੇ ਰੈੱਡ ਕਾਰਪੇਟ 'ਤੇ ਆਜਿਹੇ ਅਜੀਬੋ-ਗਰੀਬ ਕੱਪੜੇ ਪਾ ਕੇ ਪੁੱਜੀਆਂ ਹਸੀਨਾਵਾਂ

oscar award worst dressed
04 March, 2018 03:10:52 PM

ਮੁੰਬਈ(ਬਿਊਰੋ)— 90ਵੇਂ ਅਕੈਡਮੀ ਐਵਾਰਡ ਯਾਨੀ ਆਸਕਰ ਦਾ ਆਯੋਜਨ 4 ਮਾਰਚ ਨੂੰ ਲਾਂਸ ਏਜਲਸ 'ਚ ਹੋਵੇਗਾ। ਆਸਕਰ ਐਵਾਰਡ 'ਚ ਜਿੰਨੀ ਉਤਸੁਕਤਾ ਜੇਤੂਆ ਨੂੰ ਲੈ ਕੇ ਹੁੰਦੀ ਹੈ, ਉਸ ਤੋਂ ਕਿਤੇ ਜ਼ਿਆਦਾ ਨਜ਼ਰਾਂ ਸੈਲੀਬ੍ਰਿਟੀਜ਼ ਦੀਆਂ ਡਰੈੱਸਾਂ 'ਤੇ ਹੁੰਦੀ ਹੈ।
Punjabi Bollywood Tadka

ਕਿਸੇ ਦੀ ਬਿਊਟੀਫੁੱਲ ਡਰੈੱਸ ਤੋਂ ਨਜ਼ਰਾਂ ਨਹੀਂ ਹੱਟਦੀਆਂ ਤੇ ਕਿਸੇ ਨੂੰ ਅਸ਼ਲੀਲ ਡਰੈੱਸ ਕਾਰਨ ਲੋਕਾਂ ਦੀ ਆਲੋਚਨਾ ਸਹਿਣੀ ਪੈਂਦੀ ਹੈ।
Punjabi Bollywood Tadka

ਆਸਕਰ 'ਚ ਜਿਥੇ ਇਕ ਤੋਂ ਵਧ ਕੇ ਇਕ ਖੂਬਸੂਰਤ ਸੈਲੀਬ੍ਰਿਟੀਜ਼ ਆਪਣੀ ਬੈਸਟ ਡਿਜ਼ਾਈਨਰ ਡਰੈੱਸ 'ਚ ਦਿਖਦੀ ਹੈ ਤੇ ਕੁਝ ਸੈਲੀਬ੍ਰਿਟੀਜ਼ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀਆਂ ਡਰੈੱਸਾਂ ਕਾਫੀ ਆਜੀਬੋਗਰੀਬ ਹੁੰਦੀਆਂ ਹਨ।
Punjabi Bollywood Tadka

ਅੱਜ ਇਸ ਖਬਰ 'ਚ ਵੀ ਤੁਹਾਨੂੰ ਡੇਮੀ ਮੁਰੇ, ਸੇਲਮਾ ਬਲੇਅਰ, ਬਜੋਰਕ, ਕੇਟ ਹਡਸਨ ਸਮੇਤ ਕਈ ਹੋਰ ਅਜਿਹੀਆਂ ਹੀ ਹਸਤੀਆਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਅਜੀਬੋ-ਗਰੀਬ ਡਰੈੱਸਾਂ ਨਾਲ ਰੈੱਡ ਕਾਰਪੇਟ 'ਤੇ ਵਾਕ ਕਰ ਕੇ ਚਰਚਾ ਖੱਟੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Melanie GriffithKate HudsonBjörkSelma BlairDemi MooreAcademy AwardsHollywood Celebrity

Edited By

Sunita

Sunita is News Editor at Jagbani.