FacebookTwitterg+Mail

ਸ਼ਾਹਰੁਖ ਦੀ ਹੀਰੋਇਨ ਮਾਹਿਰਾ ਅਤੇ ਵੀਨਾ ਸਮੇਤ ਇਹ ਪਾਕਿ-ਅਦਾਕਾਰਾਂ ਸ਼ਰਾਬ-ਸਮੋਕਿੰਗ ਕਰਦੀਆਂ ਹੋਈਆਂ ਕੈਮਰੇ 'ਚ ਕੈਦ (ਤਸਵੀਰਾਂ)

    2/11
17 February, 2017 05:16:11 PM
ਮੁੰਬਈ—ਬਾਲੀਵੁੱਡ ਅਦਾਕਾਰਾਂ ਦੀ ਤਰ੍ਹਾਂ ਸਾਡੇ ਗੁਆਢੀ ਦੇਸ਼ ਪਕਿਸਤਾਨ ਦੀਆਂ ਹਸੀਨਾਵਾਂ ਵੀ ਜਨਤਕ ਪਲੇਸ 'ਚ ਖੁੱਲ੍ਹੇ ਆਮ ਸਮੋਕਿੰਗ ਕਰਦੀਆਂ ਅਤੇ ਸ਼ਰਾਬ ਪੀਂਦੀਆਂ ਦੇਖੀਆਂ ਗਈਆਂ ਹਨ। 'ਬਿੱਗ ਬੌਸ' ਨਾਲ ਬਾਲੀਵੁੱਡ 'ਚ ਸਫਰ ਕਰਨ ਵੀਨਾ ਮੱਲਿਕ ਭਾਵੇਂ ਅੱਜ ਦੋ ਬੱਚਿਆਂ ਦੀ ਮਾਂ ਹੈ ਅਤੇ ਪਰਿਵਾਰ ਨਾਲ ਆਪਣੀ ਨਿੱਜੀ ਜ਼ਿੰਦਗੀ ਦੇ ਪਲ੍ਹ ਬਤੀਤ ਕਰ ਰਹੀ ਹੈ ਪਰ ਵਿਆਹ ਤੋਂ ਪਹਿਲਾ ਉਸ ਦੀ ਜ਼ਿੰਦਗੀ ਕਾਫੀ ਵਿਵਾਦਿਤ ਰਹੀ ਹੈ। ਵੀਨਾ ਨੂੰ ਕਈ ਮੌਕਿਆਂ 'ਤੇ ਸਮੋਕਿੰਗ ਅਤੇ ਸ਼ਰਾਬ ਪੀਂਦੇ ਦੇਖਿਆ ਗਿਆ।
ਮਾਹਿਰਾ ਖ਼ਾਨ
ਸ਼ਾਹਰੁਖ ਦੀ 'ਰਈਸ' ਫਿਲਮ ਦੀ ਹੀਰੋਇਨ ਅਤੇ ਪਾਕ-ਅਦਾਕਾਰਾ ਮਾਹਿਰਾ ਖ਼ਾਨ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਹਾਲਾਂਕਿ ਵਿਵਾਦ ਦੇ ਚਲਦੇ ਉਹ ਆਪਣੀ ਫਿਲਮ ਨੂੰ ਇੰਡੀਆ 'ਚ ਪ੍ਰਮੋਟ ਨਹੀਂ ਕਰ ਸਕੀ। ਸਾਲ 2016 ਦੀ ਸ਼ੁਰੂਆਤ 'ਚ ਮਾਹਿਰਾ ਖ਼ਾਨ ਦੀ ਇਕ ਵੀਡੀਓ ਵਾਇਰਲ ਹੋ ਹੋਇਆ ਸੀ, ਜਿਸ 'ਚ ਟੀ. ਯੂ. ਸੀ. ਨਾਂ ਦੇ ਚੈਟ ਸ਼ੋਅਜ਼ 'ਚ ਉਹ ਫਵਾਦ ਖ਼ਾਨ ਦੀ ਇੰਟਰਵਿਊ ਲੈ ਰਹੀ ਹੈ। ਇਸ ਇੰਟਰਵਿਊ ਦੌਰਾਨ ਉਹ ਫਵਾਦ ਖ਼ਾਨ ਨੂੰ ਕਹਿੰਦੀ ਹੈ ਕਿ ਮੈਂ ਸਿਗਰਟ ਪੀਣੀ ਹੈ, ਪਰ ਜਵਾਬ 'ਚ ਫਵਾਦ ਨੇ ਕਿਹਾ ਸੀ ਕਿ ਜੇ ਸਮੋਕਿੰਗ ਕਰਨੀ ਹੈ ਤਾਂ ਬਾਹਰ ਜਾ ਕੇ ਕਰੋ।
ਉਨ੍ਹਾਂ ਤੋਂ ਇਲਾਵਾ ਬਾਕੀ ਪਾਕਿਸਤਾਨ ਸਿਤਾਰਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: Veena MaliksmokingVeena MalikInterviewਮਾਹਿਰਾ ਖ਼ਾਨ ਸਮੋਕਿੰਗ