FacebookTwitterg+Mail

ਸ਼ਵੇਤਾ ਤਿਵਾਰੀ ਦੀ ਬੇਟੀ, ਇਸ ਸਟਾਰ ਨਾਲ ਕਰੇਗੀ ਬਾਲੀਵੁੱਡ 'ਚ ਡੈਬਿਊ

    1/3
29 May, 2017 11:10:27 AM

ਮੁੰਬਈ— ਟੀ. ਵੀ. ਅਭਿਨੇਤਰੀ ਸ਼ਵੇਤਾ ਤਿਵਾਰੀ ਦੀ ਵੱਡੀ ਬੇਟੀ ਪਲਕ ਤਿਵਾਰੀ ਜਲਦ ਹੀ ਵੱਡੇ ਪਰਦੇ 'ਤੇ ਨਜ਼ਰ ਆ ਸਕਦੀ ਹੈ। ਉਨ੍ਹਾਂ ਦੀ ਬੇਟੀ ਦ੍ਰਸ਼ੀਲ ਸਫਾਰੀ ਨਾਲ ਬਾਲੀਵੁੱਡ 'ਚ ਡੈਬਿਊ ਕਰ ਸਕਦੀ ਹੈ। ਮਸ਼ਹੂਰ ਟੀ. ਵੀ. ਅਭਿਨੇਤਰੀ ਸ਼ਵੇਤਾ ਤਿਵਾਰੀ ਨੇ ਕਿਹਾ ਕਿ, ''ਮੇਰੀ ਬੇਟੀ ਬਾਲੀਵੁੱਡ 'ਚ ਡੈਬਿਊ ਕਰਨ ਲਈ ਤਿਆਰ ਹੈ ਅਤੇ ਕੁੱਝ ਪ੍ਰੋਜੈਕਟਸ ਤੇ ਗੱਲ ਬਾਤ ਚਲ ਰਹੀ ਹੈ''।

Punjabi Bollywood Tadka
ਖਬਰਾਂ ਅਨੁਸਾਰ ਸ਼ਵੇਤਾ ਦੀ ਬੇਟੀ ਪਤਲ 'ਤਾਰੇ ਜ਼ਮੀਨ ਪਰ' ਫਿਲਮ ਤੋਂ ਫੇਮਸ ਹੋਣ ਵਾਲੇ ਦ੍ਰਸ਼ੀਲ ਸਫਾਰੀ ਦੇ ਨਾਲ ਫਿਲਮ 'ਕਵੀਕਿ' ਤੋਂ ਆਪਣੇ ਅਭਿਨੈ ਦੀ ਸ਼ੁਰੂਆਤ ਕਰ ਸਕਦੀ ਹੈ। ਸ਼ਵੇਤਾ ਨੇ ਕਿਹਾ ਕਿ“ਹਾਂ ਪਲਕ ਫਿਲਮ ਡੈਬਿਊ ਕਰਨ ਜਾ ਰਹੀ ਹੈ, ਦ੍ਰਸ਼ੀਲ ਨਾਲ ਇੱਕ ਫਿਲਮ ਲਈ ਉਸ ਨਾਲ ਗੱਲ ਬਾਤ ਚਲ ਰਹੀ ਹੈ।

Punjabi Bollywood Tadka

ਆਫੀਸ਼ਿਅਲ ਬਿਆਨ ਜਲਦ ਹੀ ਜਾਰੀ ਕੀਤਾ ਜਾਵੇਗਾ। ਸ਼ਵੇਤਾ ਨੇ ਮਸ਼ਹੂਰ ਸੀਰੀਅਲ “'ਕਸੌਟੀ ਜ਼ਿੰਦਗੀ ਕੀ' ਅਤੇ 'ਪਰਵਰਿਸ਼' 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਰਿਐਲੀਟੀ ਸ਼ੋਅ 'ਬਿੱਗ ਬੌਸ' ਦਾ ਇਕ ਸੀਜ਼ਨ ਵੀ ਜਿੱਤਿਆ ਹੈ ਅਤੇ ਡਾਂਸ ਰਿਐਲੀਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਭਾਗ ਲਿਆ ਹੈ।


Tags: Palak TiwariShweta TiwariDarsheel SafaryBollywood debut ਪਲਕ ਤਿਵਾਰੀ ਸ਼ਵੇਤਾ ਤਿਵਾਰੀਦ੍ਰਸ਼ੀਲ ਸਫਾਰੀ