FacebookTwitterg+Mail

ਭੋਜਪੁਰੀ ਫਿਲਮਾਂ ਦੀ ਪਲੱਵੀ ਸਿੰਘ, ਫੇਸ ਤੋਂ ਹੀ ਨਹੀਂ ਫਿਗਰ ਤੋਂ ਵੀ ਸੰਨੀ ਲਿਓਨ ਵਾਂਗ ਆਉਂਦੀ ਹੈ ਨਜ਼ਰ (ਦੇਖੋ ਤਸਵੀਰਾਂ)

    1/22
27 March, 2017 04:07:33 PM
ਮੁੰਬਈ— ਪੋਰਨ ਸਟਾਰ ਤੋਂ ਬਾਲੀਵੁੱਡ ਇੰਡਸਟਰੀ ਆਈ ਸੰਨੀ ਲਿਓਨ ਵਾਂਗ ਨਜ਼ਰ ਆਉਣ ਵਾਲੀ ਭੋਜਪੁਰੀ ਅਭਿਨੇਤਰੀ ਪਲੱਵੀ ਸਿੰਘ ਨੇ ਨਾ ਸਿਰਫ ਆਪਣਾ ਨਾਂ ਬਦਲ ਕੇ ਸੰਨੀ ਰੱਖਿਆ ਸਗੋਂ ਉਸ ਦੀ ਹਰ ਅਦਾ ਨੂੰ ਵੀ ਕਾਪੀ ਕੀਤੀ ਹੈ। ਭੋਜਪੁਰੀ ਫਿਲਮਾਂ 'ਚ ਪਲੱਵੀ ਉਰਫ ਸੰਨੀ ਦੀ ਪ੍ਰਸਿੱਧੀ ਦਾ ਆਲਮ ਇਹ ਹੈ ਕਿ ਹੁਣ ਲੋਕ ਉਸ ਨੂੰ ਅਸਲ ਨਾਂ ਨਾਲ ਨਹੀਂ ਸਗੋਂ ਸੰਨੀ ਸਿੰਘ ਕਹਿ ਕੇ ਬੁਲਾਉਂਦੇ ਹਨ। ਪਲੱਵੀ ਨੇ ਹਾਲ ਹੀ 'ਚ ਦੋਸਤਾਂ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਹੈ।
ਜਦੋਂ ਦੋਸਤ ਬੋਲੇ, ਤੂੰ ਤਾਂ ਸੰਨੀ ਲਿਓਨੀ ਵਾਂਗ ਹੀ ਲੱਗਦੀ...
ਭੋਜਪੁਰੀ ਫਿਲਮਾਂ 'ਚ ਕੰਮ ਕਰਨ ਵਾਲੀ ਅਭਿਨੇਤਰੀ ਪਲੱਵੀ ਸਿੰਘ ਨੂੰ ਉਸ ਦੇ ਦੋਸਤ ਹਮੇਸ਼ਾ ਕਹਿੰਦੇ ਸਨ ਕਿ ਉਸ ਦਾ ਫੇਸ ਕਾਫੀ ਜ਼ਿਆਦਾ ਸੰਨੀ ਲਿਓਨੀ ਨਾਲ ਮਿਲਦਾ ਹੈ। ਇੰਨਾ ਹੀ ਨਹੀਂ ਪਲੱਵੀ ਦਾ ਫਿੱਗਰ ਵੀ ਸੰਨੀ ਲਿਓਨੀ ਵਾਂਗ ਹੀ ਨਜ਼ਰ ਆਉਂਦਾ ਹੈ।
ਮਾਤਾ-ਪਿਤਾ ਬੋਲੇ ਫਿਲਮ ਦੀ ਜਗ੍ਹਾ ਨੌਕਰੀ ਕਰ ਲਾ...
ਸੰਨੀ ਮੁਤਾਬਕ, ਜਦੋਂ ਮੈਂ ਫਿਲਮਾਂ 'ਚ ਕੰਮ ਕਰਨ ਦਾ ਫੈਸਲਾ ਲਿਆ ਤਾਂ ਮੇਰੇ ਮਾਤਾ-ਪਿਤਾ ਬੋਲੇ ਸਨ, ਫਿਲਮ 'ਚ ਕੰਮ ਕਰਨ ਦੀ ਜਗ੍ਹਾ ਕੋਈ ਨੌਕਰੀ ਕਰ ਲੈ। ਜਦੋਂਕਿ ਮੇਰੀ ਜਿੰਦ ਤੋਂ ਬਾਅਦ ਦੋਵੇਂ ਝੁਕ ਗਏ ਅਤੇ ਕਿਹਾ ਠੀਕ ਹੈ ਕੰਮ ਕਰੋ ਪਰ ਜਰਾ ਸੰਭਾਲ ਕੇ ਕਰੀ।

Tags: pallavi singhSunny LeoneBhojpuri film industryfigureਸੰਨੀ ਲਿਓਨਪਲੱਵੀ ਸਿੰਘਭੋਜਪੁਰੀ ਇੰਡਸਟਰੀ