FacebookTwitterg+Mail

ਫੈਸ਼ਨ ਦੇ ਚੱਕਰ 'ਚ ਸਾਰਿਆ ਸਾਹਮਣੇ ਇਸ ਹਸੀਨਾ ਨੂੰ ਹੋਣਾ ਪਿਆ ਸ਼ਰਮਸਾਰ, ਦੇਖੋ ਤਸਵੀਰਾਂ

paloma faith
06 June, 2018 05:01:06 PM

ਲੰਡਨ(ਬਿਊਰੋ)— ਬ੍ਰਿਟਿਸ਼ ਗਾਇਕਾ ਪਾਲੋਮਾ ਫੇਥ ਅੱਜਕਲ ਖੂਬ ਚਰਚਾ 'ਚ ਹੈ। ਹੋਵੇ ਵੀ ਕਿਉਂ ਨਾ। ਉਨ੍ਹਾਂ ਨੇ ਇੰਨਾ ਵੱਡਾ ਫੈਸ਼ਨ ਬਲੰਡਰ ਜੋ ਕੀਤਾ ਹੈ। ਜੀ ਹਾਂ ਗਾਇਕਾ ਪਾਲੋਮਾ ਹਾਲ ਹੀ 'ਚ 'ਐਲੀ ਲਿਸਟ 2018' 'ਚ ਸ਼ਿਰਕਤ ਕਰਨ ਪਹੁੰਚੀ ਸੀ।

Punjabi Bollywood Tadka

ਇਸੇ ਦੌਰਾਨ ਇਵੈਂਟ 'ਚ ਉਹ ਫੋਟੋਸ਼ੂਟ ਕਰਵਾ ਰਹੀ ਸੀ। ਫੋਟੋਸ਼ੂਟ ਕਰਵਾਉਣ ਦੌਰਾਨ ਅਚਾਨਕ ਪਾਲੋਮਾ ਦਾ ਗਾਊਨ ਹਵਾ 'ਚ ਉੱਡ ਗਿਆ ਅਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ ਕੈਮਰੇ 'ਚ ਕੈਦ ਹੋ ਗਏ।

Punjabi Bollywood Tadka

ਕਾਫੀ ਮੁਸ਼ਕਿਲਾਂ ਨਾਲ ਪਾਲੋਮਾ ਨੇ ਖੁਦ ਨੂੰ ਸੰਭਾਲਿਆ ਅਤੇ ਆਪਣਾ ਗਾਊਨ ਵੀ ਸੰਭਾਲਿਆ ਪਰ ਇਸ ਘਟਨਾ ਤੋਂ ਬਾਅਦ ਪਾਲੋਮਾ ਕਾਫੀ ਨਰਵਸ ਦਿਖੀ।

Punjabi Bollywood Tadka

ਤੁਹਾਨੂੰ ਦੱਸ ਦੇਈਏ ਕਿ ਇਹ ਇਵੈਂਟ ਘੱਟ ਤੇ ਇਕ ਪਾਰਟੀ ਵਧੇਰੇ ਸੀ। ਐਲੀ ਲਿਸਟ ਵਲੋਂ ਇਹ ਪਾਰਟੀ ਆਯੋਜਿਤ ਕੀਤੀ ਗਈ ਸੀ, ਜਿਸ 'ਚ ਕਈ ਹਾਲੀਵੁੱਡ ਸਿੰਗਰਜ਼ ਅਤੇ ਸੈਲੇਬਸ ਨੇ ਹਿੱਸਾ ਲਿਆ ਸੀ।

Punjabi Bollywood Tadka

ਹਾਲਾਂਕਿ 36 ਸਾਲਾ ਪਾਲੋਮਾ ਇਸ ਗ੍ਰੀਨ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਖਬਰਾਂ ਦੀ ਮੰਨੀਏ ਤਾਂ ਪਾਲੋਮਾ ਨੇ ਆਪਣੇ ਹੇਅਰ ਸਟਾਈਲ ਬਦਲ ਕੇ ਅਚਾਨਕ ਮੇਕਓਵਰ ਕਰ ਲਿਆ ਸੀ, ਜਿਸ 'ਚ ਉਹ ਕਾਫੀ ਬਦਲੀ-ਬਦਲੀ ਨਜ਼ਰ ਆਈ।

Punjabi Bollywood Tadka

ਪਾਲੋਮਾ ਦੀਆਂ ਇਹ ਤਸਵੀਰਾਂ ਇੰਸਟਾਗਰਾਮ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਾਲੋਮਾ ਸਿੰਗਰ ਹੋਣ ਦੇ ਨਾਲ-ਨਾਲ ਇਕ ਮਾਡਲ ਵੀ ਹੈ। ਪਾਲੋਮਾ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ।

Punjabi Bollywood Tadka


Tags: Paloma Faith Wardrobe MalfunctionElle List PartyHollywood Celebrity

Edited By

Chanda Verma

Chanda Verma is News Editor at Jagbani.