FacebookTwitterg+Mail

ਜੂਲੀਅਨ ਅਸਾਂਜੇ ਨਾਲ ਰੋਮਾਂਸ ਦੀ ਅਫਵਾਹ ਤੋਂ ਖੁਸ਼ ਹੈ ਪਾਮੇਲਾ

pamela anderson
12 March, 2017 09:16:27 AM
ਲੰਡਨ— ਮਸ਼ਹੂਰ ਅਦਾਕਾਰਾ ਪਾਮੇਲਾ ਐਂਡਰਸਨ ਨੇ ਕਿਹਾ ਕਿ ਵਿਕੀਲੀਕਸ ਦੇ ਸੰਸਥਾਪਕ ਜੁਲੀਅਨ ਅਸਾਂਜੇ ਨਾਲ ਰੋਮਾਂਸ ਦੀਆਂ ਅਫਵਾਹਾਂ ਤੋਂ ਉਹ ਖੁਸ਼ ਹੈ। ਸੂਤਰਾਂ ਮੁਤਾਬਕ, 49 ਸਾਲਾ ਅਦਾਕਾਰਾ ਨੂੰ ਲੰਡਨ ਸਥਿਤ ਇਕਵਾਡੋਰ ਦੂਤਘਰ 'ਚ ਕਈ ਮੌਕਿਆਂ 'ਤੇ ਦੇਖੇ ਜਾਣ ਤੋਂ ਬਾਅਦ ਦੋਹਾਂ ਵਿਚਾਲੇ ਰੋਮਾਂਸ ਦੀਆਂ ਖਬਰਾਂ ਫੈਲੀਆਂ ਹਨ। ਉਸ ਨੇ ਕਿਹਾ ਕਿ ਮੈਂ ਜੂਲੀਅਨ ਨਾਲ ਵਿਵਿਅਨੇ ਵੇਸਟਹੁੱਡ ਰਾਹੀਂ ਮਿਲੀ ਸੀ। ਅਸੀਂ ਤਰੀਕਾਂ ਮਿਲਾਈਆਂ। ਮੈਂ ਗਲਤ ਦਿਨ ਦੂਤਘਰ ਪਹੁੰਚ ਗਈ ਪਰ ਨਿੱਜੀ ਤੌਰ 'ਤੇ ਜੂਲੀਅਨ ਨਾਲ ਮਿਲਣ ਵਿਚ ਸਫਲ ਰਹੀ।

Tags: Pamela AndersonJulian AssangeLondonਪਾਮੇਲਾ ਐਂਡਰਸਨਜੁਲੀਅਨ ਅਸਾਂਜੇਲੰਡਨ