FacebookTwitterg+Mail

ਬਿਨਾਂ ਕੱਪੜਿਆਂ ਦੇ ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਮਚਾਈ ਸਨਸਨੀ, ਰੱਜ ਕੇ ਵਰ੍ਹਾਈ ਬੋਲਡਨੈੱਸ

pamela anderson bold look
05 December, 2017 03:30:53 PM

ਲੰਡਨ(ਬਿਊਰੋ)— ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਮਸ਼ਹੂਰ ਹਸਤੀਆਂ 'ਚੋਂ ਇਕ ਹੈ।

Punjabi Bollywood Tadkaਪਾਮੇਲਾ ਹਮੇਸ਼ਾ ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadka ਪਾਮੇਲਾ ਹੁਣ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਅਸਲ 'ਚ ਉਨ੍ਹਾਂ ਨੇ ਹਾਲ ਹੀ 'ਚ ਸੋਸ਼ਲ ਸਾਈਟ ਇੰਸਟਾਗਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੂਰੀ ਨਿਊਡ ਹੈ।

Punjabi Bollywood Tadkaਤਸਵੀਰਾਂ 'ਚ ਉਹ ਬੇਹੱਦ ਹੀ ਸੈਕਸੀ ਲੱਗ ਰਹੀ ਹੈ। ਪਾਮੇਲਾ ਪਹਿਲਾਂ ਵੀ ਕਈ ਵਾਰ ਨਿਊਡ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka


Tags: Pamela andersonBold lookInstagramਪਾਮੇਲਾ ਐਂਡਰਸਨ ਇੰਸਟਾਗਰਾਮ