FacebookTwitterg+Mail

PICS: 50 ਦੀ ਉਮਰ 'ਚ ਟਰਾਂਸਪੇਰੈਂਟ ਲਿੰਗਰੀ ਪਹਿਨ ਅਦਾਕਾਰਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਤਸਵੀਰਾਂ ਦੇਖ ਉੱਡਣਗੇ ਹੋਸ਼

pamela anderson bold photoshoot
06 December, 2017 04:11:15 PM

ਮੁੰਬਈ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਾਮੇਲਾ ਐਂਡਰਸਨ ਨੇ ਹਾਲ ਹੀ 'ਚ ਲਿੰਗਰੀ ਪਹਿਨ (ਟਰਾਂਸਪੇਰੈਂਟ ਬਿਕਨੀ) ਬੋਲਡ ਫੋਟੋਸ਼ੂਟ ਕਰਵਾਇਆ ਹੈ। 50 ਸਾਲਾ ਪਾਮੇਲਾ ਨੇ ਇਹ ਸੈਕਸੀ ਫੋਟੋਸ਼ੂਟ ਕੋਕੋ ਡੇ ਮੇਰ (ਬ੍ਰੈਂਡ) ਲਈ ਕਰਵਾਇਆ ਹੈ।

Punjabi Bollywood Tadkaਇਨ੍ਹਾਂ ਤਸਵੀਰਾਂ ਨੂੰ ਹਾਲੀਵੁੱਡ ਦੇ ਮਸ਼ਹੂਰ ਫੋਟੋਗਰਾਫਰ ਰੈਨਕਿਨ ਨੇ ਕਲਿੱਕ ਕੀਤੀਆਂ ਹਨ। ਇਨ੍ਹਾਂ 'ਚ ਤਸਵੀਰਾਂ ਉਨ੍ਹਾਂ ਨੇ ਕੈਮਰੇ ਨਾਲ ਲੇਟ ਕੇ ਬੇਹੱਦ ਹੌਟ ਪੋਜ਼ ਦਿੱਤੇ ਹਨ।
Punjabi Bollywood Tadkaਤਸਵੀਰਾਂ ਰਾਹੀ ਪਾਮੇਲਾ ਨੇ ਆਪਣੀ ਉਮਰ ਦਾ ਖਿਆਲ ਨਾ ਕਰਦੇ ਹੋਏ ਬੇਹੱਦ ਕਾਤਿਲਾਨਾ ਅੰਦਾਜ਼ 'ਚ ਤਸਵੀਰਾਂ ਖਿਚਵਾਈਆਂ ਹਨ।
Punjabi Bollywood Tadkaਜ਼ਿਕਰਯੋਗ ਹੈ ਕਿ ਪਾਮੇਲਾ ਐਂਡਰਸਨ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ 'ਚੋਂ ਇਕ ਹੈ। ਪਾਮੇਲਾ ਹਮੇਸ਼ਾ ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ।

Punjabi Bollywood Tadkaਪਾਮੇਲਾ ਹੁਣ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਅਸਲ 'ਚ ਉਨ੍ਹਾਂ ਨੇ ਬੀਤੇ ਦਿਨੀਂ ਇੰਸਟਾਗਰਾਮ 'ਤੇ ਇਕ ਨਿਊਡ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਹ ਬੇਹੱਦ ਸੈਕਸੀ ਲੱਗ ਰਹੀ ਹੈ।

Punjabi Bollywood Tadkaਦੱਸਣਯੋਗ ਹੈ ਕਿ ਪਾਮੇਲਾ ਪਹਿਲਾਂ ਵੀ ਕਈ ਵਾਰ ਨਿਊਡ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Pamela andersonBold photoshootCoco de Merਪਾਮੇਲਾ ਐਂਡਰਸਨ ਬੋਲਡ ਫੋਟੋਸ਼ੂਟ