FacebookTwitterg+Mail

ਪਾਮੇਲਾ ਐਂਡਰਸਨ ਹੈ ਸਖਤਮਿਜਾਜ਼ ਮਾਂ

pamela anderson is a strict parent
30 August, 2015 08:35:50 PM

ਲਾਸ ਏਂਜਲਸ- ਹਾਲੀਵੁੱਡ ਅਭਿਨੇਤਰੀ ਪਾਮੇਲਾ ਐਂਡਰਸਨ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਪ੍ਰਤੀ ਬਹੁਤ ਸਖਤ ਮਿਜਾਜ਼ ਹੈ। ਉਹ ਆਪਣੇ ਬੇਟਿਆਂ ਨੂੰ ਕੁਝ ਵੀ ਕਰਨ ਦੀ ਛੋਟ ਦੇਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਸਮਝੌਤੇ 'ਤੇ ਹਸਤਾਖਰ ਕਰਵਾਉਂਦੀ ਹੈ।
ਖਬਰਾਂ ਮੁਤਾਬਕ ਪਾਮੇਲਾ ਨੇ ਦੱਸਿਆ ਕਿ ਉਹ ਜਦੋਂ ਬੇਟੇ ਨੂੰ ਕਾਰ ਚਲਾਉਣ ਲਈ ਦਿੰਦੀ ਹੈ ਤਾਂ ਉਸ ਤੋਂ ਪਹਿਲਾਂ ਇਸ ਸਮਝੌਤੇ 'ਤੇ ਹਸਤਾਖਰ ਕਰਵਾਉਂਦੀ ਹੈ ਕਿ ਉਹ ਸ਼ਰਾਬ ਪੀ ਕੇ ਗੱਡੀ ਨਾ ਚਲਾਏ ਤੇ ਲੜਕੀਆਂ ਨਾਲ ਬੁਰਾ ਵਿਵਹਾਰ ਨਾ ਕਰੇ। ਪਾਮੇਲਾ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਟੌਮੀ ਲੀ ਨੂੰ ਪਹਿਲੀ ਨਜ਼ਰ 'ਚ ਹੀ ਦਿਲ ਦੇ ਬੈਠੀ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਪਾਮੇਲਾ ਐਂਡਰਸਨ ਹਾਲੀਵੁੱਡ Pamela Anderson Hollywood