FacebookTwitterg+Mail

VIDEO: ਪੰਮਾ ਸਕਰੂਲੀਆ ਦਾ ਗੀਤ 'ਢੋਲ ਵਰਸਸ ਸੈਲਫੀ' ਰਿਲੀਜ਼

pamma sakrulia
04 August, 2017 09:03:55 AM

ਜਲੰਧਰ— ਪ੍ਰਸਿੱਧ ਪੇਸ਼ਕਾਰ ਅਤੇ ਵੀਡੀਓ ਡਾਇਰੈਕਟਰ ਵੱਲੋਂ ਯੂ. ਕੇ. ਦੇ ਮਸ਼ਹੁਰ ਸਿੰਗਰ ਪੰਮਾ ਸਕਰੂਲੀਆ ਦਾ ਗੀਤ 'ਢੋਲ ਵਰਸਸ ਸੈਲਫੀ' ਇੰਗਲੈਂਡ ਵਿਚ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਕਲਸੀ ਖਹਿਰਾ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਖੁਦ ਪੰਮਾ ਸਕਰੂਲੀਆ ਵੱਲੋਂ ਲਿਖੇ ਗਏ ਹਨ ਤੇ ਕੰਪਨੀ ਜਪਸ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ।

ਇਸ ਗੀਤ ਦੀ ਵੀਡੀਓ ਖੁਦ ਵਿਜੇ ਮੋਮੀ ਵੱਲੋਂ ਇੰਗਲੈਂਡ ਵਿਚ ਸ਼ੂਟ ਕੀਤੀ ਗਈ। ਇਸ ਗੀਤ ਨੂੰ ਯੂ-ਟਿਊਬ 'ਤੇ ਲੋਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ।


Tags: New Punjabi SongDhol vs SelfiePamma Sakruliaਪੰਮਾ ਸਕਰੂਲੀਆਢੋਲ ਵਰਸਸ ਸੈਲਫੀ