FacebookTwitterg+Mail

ਈਮਾਨਦਾਰੀ ਨਾਲ ਕੰਮ ਕਰਦੀ ਹੈ ਪਰਿਣੀਤੀ ਚੋਪੜਾ

parineeti chopra
21 February, 2018 09:11:46 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਾ ਕਹਿਣਾ ਹੈ ਕਿ ਉਹ ਝੂਠ ਨਹੀਂ ਬੋਲ ਸਕਦੀ, ਇਸ ਲਈ ਉਹ ਬ੍ਰਾਂਡ ਦੀ ਚੋਣ ਈਮਾਨਦਾਰੀ ਨਾਲ ਕਰਦੀ ਹੈ। ਉਸ ਨੇ ਕਿਹਾ ਕਿ ਉਹ ਕਿਸੇ ਵੀ ਬ੍ਰਾਂਡ ਦੀ ਚੋਣ ਈਮਾਨਦਾਰੀ ਨਾਲ ਕਰਦੀ ਹੈ ਤਾਂ ਕਿ ਉਸ ਬਾਰੇ ਗੱਲ ਕਰਦੇ ਸਮੇਂ ਉਸ ਨੂੰ ਜਵਾਬ ਯਾਦ ਨਾ ਕਰਨਾ ਪਵੇ।

Punjabi Bollywood Tadka

ਉਸ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਵੱਧ ਅਹਿਮ ਹੈ ਕਿ ਮੈਂ ਈਮਾਨਦਾਰ ਰਹਾਂ, ਜਿਸ ਬਾਰੇ ਮੈਂ ਗੱਲ ਕਰ ਰਹੀ ਹਾਂ।

Punjabi Bollywood Tadka

 ਉਸ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ, ਆਪਣੀਆਂ ਫਿਲਮਾਂ ਜਾਂ ਪ੍ਰੋਗਰਾਮਾਂ ਵਿਚ ਜੋ ਵੀ ਕੁਝ ਕਹਿੰਦੀ ਹਾਂ, ਉਹ ਮੇਰੇ ਦਿਲ 'ਚੋਂ ਆਉਂਦਾ ਹੈ, ਜੋ ਮੈਂ ਮਹਿਸੂਸ ਕਰ ਸਕਦੀ ਹਾਂ।


Tags: Parineeti Chopra Brand Choice Bollywood Celebrityਬ੍ਰਾਂਡ ਚੋਣ ਪਰਿਣੀਤੀ ਚੋਪੜਾ

Edited By

Chanda Verma

Chanda Verma is News Editor at Jagbani.