FacebookTwitterg+Mail

Selfie Day 'ਤੇ ਇਸ ਅਭਿਨੇਤਰੀ ਦਾ ਨਜ਼ਰ ਆਇਆ ਬੋਲਡ ਅੰਦਾਜ਼ (ਦੇਖੋ ਤਸਵੀਰਾਂ)

paris hilton
23 June, 2017 06:44:02 PM

ਮੁੰਬਈ— ਅਮੇਰੀਕਨ ਸੈਲੀਬ੍ਰਿਟੀ ਪੈਰਿਸ ਹਿਲਟਨ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ਤਸਵੀਰਾਂ 'ਚ ਪੈਰਿਸ ਦਾ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ। 

Punjabi Bollywood Tadka
ਪੈਰਿਸ ਦੀ ਫੇਮ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਹ ਅਮਰੀਕੀ ਸਿਨੇਮਾ ਤੋਂ ਲੈ ਕੇ ਟੀ. ਵੀ. 'ਤੇ ਸਭ ਪਾਸੇ ਛਾਈ ਹੋਈ ਹੈ।

Punjabi Bollywood Tadka

ਇਸ ਤੋਂ ਇਲਾਵਾ ਇਹ ਅਭਿਨੇਤਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka

ਇੰਸਟਾਗ੍ਰਾਮ 'ਤੇ ਇਸ ਅਭਿਨੇਤਰੀ ਦੇ 7 ਮਿਲੀਅਨ ਤੋਂ ਜਿਆਦਾ ਫਾਲੋਅਰਸ ਹਨ। ਹੁਣ ਤਕ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ 7000 ਹਜਾਰ ਤੋਂ ਜ਼ਿਆਦਾ ਪੋਸਟ ਸ਼ੇਅਰ ਕਰ ਚੁੱਕੀ ਹੈ।  

Punjabi Bollywood TadkaPunjabi Bollywood Tadka


Tags: Paris Hilton Selfie Day Hollywood Actress Instagram Bold Pics ਰਿਸ ਹਿਲਟਨ ਇੰਸਟਾਗ੍ਰਾਮ