FacebookTwitterg+Mail

B'day Spl : ਆਪਣੀਆਂ ਦਿਲਕਸ਼ ਅਦਾਵਾਂ ਅਤੇ ਜ਼ਬਰਦਸਤ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਇਹ ਸੈਕਸੀ ਅਦਾਕਾਰਾ

    1/18
17 February, 2017 10:19:15 AM
ਨਿਊਯਾਰਕ — ਅਮਰੀਕੀ ਟੀ.ਵੀ. ਕਲਾਕਾਰ, ਮਾਡਲ, ਅਦਾਕਾਰਾ, ਨਿਰਮਾਤਾ ਅਤੇ ਗਾਇਕਾ ਪੈਰਿਸ ਹਿਲਟਨ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਪੈਰਿਸ ਹਿਲਟਨ ਦਾ ਜਨਮ 17 ਫਰਵਰੀ 1981 ਨੂੰ ਨਿਊਯਾਰਕ 'ਚ ਹੋਇਆ ਹੈ। ਪੈਰਿਸ ਇਕ ਫੈਸ਼ਨ ਡਿਜ਼ਾਈਨਰ ਵੀ ਹੈ। ਉਹ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਪੈਰਿਸ ਨੇ ਕਈ ਹਾਲੀਵੁੱਡ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਦਿਖਾਈ ਹੈ ਅਤੇ ਨਾਲ ਹੀ ਉਹ ਕਈ ਐਵਾਰਡਜ਼ ਵੀ ਆਪਣੇ ਨਾਂ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ, ਪੈਰਿਸ ਆਪਣੀ ਜ਼ਬਰਦਸਤ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦਾ ਫੈਸ਼ਨ ਲੋਕਾਂ ਵਿਚਾਲੇ ਟ੍ਰੈਂਡੀ ਬਣ ਜਾਂਦਾ ਹੈ। ਉਨ੍ਹਾਂ ਨੇ 'ਵਿਸ਼ਮੈਨ', 'ਸਵੀਟੀ ਪਾਈ', 'ਦਿ ਕੈਟ ਇਨ ਦਿ ਹੈਟ', 'ਵਨ ਨਾਈਟ ਇਨ ਪੈਰਿਸ', 'ਹਾਊਸ ਆਫ ਵੈਕਸ', 'ਪੈਰਿਸ ਨੌਟ ਫਰਾਂਸ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਅੱਗੇ ਦੇਖੋ ਪੈਰਿਸ ਹਿਲਟਨ ਦੀਆਂ ਕੁਝ ਦਿਲਕਸ਼ ਤਸਵੀਰਾਂ।

Tags: Paris HiltonbirthdayHollywood filmsNew Yorkਪੈਰਿਸ ਹਿਲਟਨਜਨਮਦਿਨਹਾਲੀਵੁੱਡ ਫਿਲਮਾਂਨਿਊਯਾਰਕ