FacebookTwitterg+Mail

Pics : ਸਮੁੰਦਰ ਕੰਢੇ ਬਿਕਨੀ ਪਹਿਨੀ ਆਰਾਮ ਫਰਮਾਉਂਦੀ ਦਿਖੀ ਹਾਲੀਵੁੱਡ ਅਦਾਕਾਰਾ

pascal craymer
15 May, 2018 04:13:31 PM

ਮੁੰਬਈ (ਬਿਊਰੋ)— ਟੀ. ਵੀ. ਸਟਾਰ ਪਾਸਕਲ ਕ੍ਰੇਮਰ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹੀ ਹੈ। ਹਾਲ ਹੀ 'ਚ ਪਾਸਕਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ।

Punjabi Bollywood Tadka
ਪਾਸਕਲ ਦੀਆਂ ਇਹ ਤਸਵੀਰਾਂ ਸਮੁੰਦਰ ਕੰਢੇ ਕਲਿਕ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਪਾਸਕਲ ਵ੍ਹਾਈਟ ਬਿਕਨੀ ਪਹਿਨੀ ਕਾਫੀ ਹੌਟ ਲੱਗ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪਾਸਕਲ ਆਪਣੀਆਂ ਹੌਟ ਤਸਵੀਰਾਂ ਕਰਕੇ ਚਰਚਾ 'ਚ ਰਹੀ ਸੀ।

Punjabi Bollywood Tadka
ਪਾਸਕਲ ਕ੍ਰੇਮਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਾਸਕਲ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 43.600 ਫਾਲੋਅਰਜ਼ ਹਨ।

Punjabi Bollywood TadkaPunjabi Bollywood Tadka


Tags: Pascal Craymer Instagram Beach Bikini Hotness Tv Star

Edited By

Kapil Kumar

Kapil Kumar is News Editor at Jagbani.