FacebookTwitterg+Mail

ਫੋਟੋਸ਼ੂਟ 'ਚ ਹੌਟ ਕੈਮਿਸਟ੍ਰੀ ਦਿਖੀ ਮੋਨਾਲਿਸਾ ਤੇ ਵਿਕਰਾਂਤ ਸਿੰਘ ਦੀ...

photoshoot   monalisa
24 June, 2017 06:07:45 PM

ਨਵੀਂ ਦਿੱਲੀ- ਭੋਜਪੁਰੀ ਅਦਾਕਾਰਾ ਮੋਨਾਲਿਸਾ ਨੇ ਟੀ. ਵੀ. ਦੇ ਸਭ ਤੋਂ ਵਿਵਾਦਿਤ ਰਿਐਲਟੀ ਸ਼ੋਅ 'ਬਿਗ ਬੌਸ' ਦੇ ਦਸਵੇਂ ਸੀਜ਼ਨ 'ਚ ਐਂਟਰੀ ਲਈ ਸੀ। ਇਸੇ ਸ਼ੋਅ 'ਚ ਮੋਨਾਲਿਸਾ ਨੇ ਆਪਣੇ ਪਾਰਟਨਰ ਅਤੇ ਭੋਜਪੁਰੀ ਅਦਾਕਾਰ ਵਿਕਰਾਂਤ ਸਿੰਘ ਰਾਜਪੂਤ ਨਾਲ ਵਿਆਹ ਕੀਤਾ ਸੀ।

Punjabi Bollywood Tadka

ਰਿਐਲਟੀ ਸ਼ੋਅ 'ਚ ਸੱਤ ਫੇਰੇ ਲੈਣ ਦੇ ਬਾਅਦ ਜੋੜੀ ਨੇ ਡਾਸਿੰਗ ਰਿਐਲਟੀ ਸ਼ੋਅ 'ਨੱਚ ਬਲੀਏ 8' 'ਚ ਹਿੱਸਾ ਲਿਆ। ਨੱਚ ਦੇ ਮੰਚ ਤੋਂ ਬਾਹਰ ਹੋਣ ਦੇ ਬਾਅਦ ਫਿਲਹਾਲ ਇਹ ਜੋੜੀ ਆਪਣੇ ਹੌਟ ਫੋਟੋਸ਼ੂਟ ਦੀ ਵਜ੍ਹਾ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Punjabi Bollywood Tadka

ਮੋਨਾਲਿਸਾ ਅਤੇ ਵਿਕਰਾਂਤ ਸਿੰਘ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਆਿ ਹੈ, ਜਿਸ 'ਚ ਇਹ ਜੋੜੀ ਸਟਨਿੰਗ ਅਤੇ ਸਿਜ਼ਲਿੰਗ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੀਆਂ ਤਸਵੀਰਾਂ ਮੋਨਾਲਿਸਾ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤੀਆਂ ਹਨ।

Punjabi Bollywood TadkaPunjabi Bollywood Tadka


Tags: PhotoShoot Monalisa Bigg Boss Vikrant Singh Rajpoot Wedding Nach Baliye 8 Instagram