FacebookTwitterg+Mail

ਗੁਲਸ਼ਨ ਕੁਮਾਰ ਦੀ ਗਲੈਮਰਸ ਬੇਟੀ ਦੀਆਂ ਦੇਖੋ ਪਤੀ ਨਾਲ ਖੂਬਸੂਰਤ ਤਸਵੀਰਾਂ

    1/21
07 October, 2016 12:29:24 PM
ਮੁੰਬਈ— ਟੀ-ਸੀਰੀਜ਼ ਕੰਪਨੀ ਦੇ ਮਾਲਕ ਗੁਲਸ਼ਨ ਕੁਮਾਰ ਦੀ ਬੇਟੀ ਤੁਲਸੀ ਕੁਮਾਰ ਨੇ ਇਸੇ ਸਾਲ ਮਈ 'ਚ ਆਪਣੀ ਸੱਸ ਅੰਜੂ ਦੇ ਜਨਮਦਿਨ 'ਤੇ ਜੈਪੁਰ 'ਚ ਇਕ ਸਰਪ੍ਰਾਈਜ਼ ਪਾਰਟੀ ਆਯੋਜਿਤ ਕੀਤੀ ਸੀ। ਪਾਰਟੀ 'ਚ ਪਰਿਵਾਰਕ ਮੈਂਬਰਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਖਾਸ ਦੋਸਤ ਵੀ ਸ਼ਾਮਲ ਸਨ। ਤੁਲਸੀ ਕੁਮਾਰ ਨੇ 22 ਫਰਵਰੀ, 2015 ਨੂੰ ਜੈਪੁਰ ਦੇ ਬਿਜਨੈੱਸਮੈਨ ਹਿਤੇਸ਼ ਰਲਹਾਨ ਨਾਲ ਵਿਆਹ ਕੀਤਾ ਸੀ। ਤੁਲਸੀ ਕੁਮਾਰ ਬਾਲੀਵੁੱਡ ਦੀ ਮਸ਼ਹੂਰ ਪਲੇਅਬੈਕ ਸਿੰਗਰ ਹੈ। ਉਨ੍ਹਾਂ ਨੇ ਸਾਲ 2006 'ਚ ਆਈ ਫਿਲਮ 'ਚੁੱਪ-ਚੁੱਪ ਕੇ' ਦੇ ਗੀਤ 'ਸ਼ਬ-ਏ-ਫਿਰਾਕ' ਨਾਲ ਡੈਬਿਊ ਕੀਤਾ ਸੀ।
ਜ਼ਿਕਰਯੋਗ ਹੈ ਕਿ ਤੁਲਸੀ ਨੇ ਆਪਣਾ ਗ੍ਰੈਜੂਏਸ਼ਨ ਦਿੱਲੀ ਦੇ ਸ਼੍ਰੀਰਾਮ ਕਾਲੇਜ ਤੋਂ ਪੂਰੀ ਕੀਤੀ ਹੈ। ਫਿਲਮ 'ਚੁੱਪ-ਚੁੱਪ ਕੇ' ਤੋਂ ਬਾਅਦ ਉਹ 'ਹਮਕੋ ਦੀਵਾਨਾ ਕਰ ਗਏ', 'ਅਕਸਰ', 'ਆਸ਼ਿਕੀ-2', 'ਸਿੰਘਮ ਰਿਟਰਨਸ', 'ਏਅਰਲਿਫਟ' ਅਤੇ 'ਸਨਮ ਰੇ', 'ਯਾਰੀਆ' ਸਮੇਤ ਕਈ ਫਿਲਮਾਂ 'ਚ ਗੀਤ ਗਾ ਚੁੱਕੀ ਹੈ।

Tags: ਤੁਲਸੀ ਕੁਮਾਰਗਲੈਮਰਸਤਸਵੀਰਾਂtulsi kumarglamorouspics