FacebookTwitterg+Mail

'ਪਲੇਅਬੁਆਏ' ਫਿਰ ਹੋਵੇਗਾ ਨਿਊਡ, ਸ਼ੇਅਰ ਕੀਤਾ ਕਵਰ

    1/3
15 February, 2017 03:26:57 PM
ਅਮਰੀਕਾ- ਪਲੇਅਬੁਆਏ ਮੈਗਜ਼ੀਨ ਦੇ ਕਵਰ 'ਤੇ ਫਿਰ ਤੋਂ ਨਿਊਡ ਮਾਡਲ ਦੀ ਤਸਵੀਰ ਆ ਗਈ ਹੈ। ਪਿਛਲੇ ਸਾਲ ਮੈਗਜ਼ੀਨ 'ਤੇ ਨਿਊਡਿਟੀ ਕਾਰਨ ਇਕ ਸਾਲ ਦਾ ਬੈਨ ਲਗਾ ਦਿੱਤਾ ਸੀ, ਜਿਸ ਤੋਂ ਬਾਅਦ 'ਪਲੇਅਬੁਆਏ' ਨੇ ਨਿਊਡ ਤਸਵੀਰਾਂ ਪਬਲਿਸ਼ ਕਰਨੀਆਂ ਬੰਦ ਕਰ ਦਿੱਤੀਆਂ ਸਨ। ਪਲੇਅਬੁਆਏ ਨੇ ਟਵਿਟਰ ਅਤੇ ਫੇਸਬੁਕ 'ਤੇ 'ਨੇਕਡ ਇਜ਼ ਨਾਰਮਲ' ਹੈਸ਼ਟੈਗ ਨਾਲ ਆਪਣੀ ਵਾਪਸੀ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਮੈਗਜ਼ੀਨ ਮੁੜ ਨਿਊਡ ਤਸਵੀਰਾਂ ਪਬਲਿਸ਼ ਕਰੇਗਾ।
ਮੈਗਜ਼ੀਨ ਦੇ ਮੁਖ ਕ੍ਰਿਏਟਿਵ ਅਧਿਕਾਰੀ ਕੂਪਰ ਹੇਫਨਰ ਨੇ ਕਿਹਾ ਕਿ ਮੈਗਜ਼ੀਨ ਤੋਂ ਨਿਊਡ ਪਿਕਚਰ ਪੂਰੀ ਤਰ੍ਹਾਂ ਹਟਾ ਦੇਣ ਦਾ ਫੈਸਲਾ ਗਲਤ ਸੀ। ਨਿਊਡਿਟੀ ਕਦੀ ਸਮੱਸਿਆ ਨਹੀਂ ਸੀ ਕਿਉਂਕਿ ਨਿਊਡਿਟੀ ਕੋਈ ਸਮੱਸਿਆ ਹੈ ਹੀ ਨਹੀਂ। ਅੱਜ ਅਸੀਂ ਆਪਣੀ ਪਛਾਣ ਵਾਪਸ ਲਿਆ ਰਹੇ ਹਾਂ ਅਤੇ ਇਹ ਦੱਸ ਰਹੇ ਹਾਂ ਕਿ ਅਸੀਂ ਕੌਣ ਹਾਂ। ਹੇਫਨਰ ਨੇ ਕਿਹਾ ਕਿ ਉਹ ਪਹਿਲਾ ਆਦਮੀ ਹੋਵੇਗਾ, ਜੋ ਇਹ ਸਵੀਕਾਰ ਕਰੇਗਾ ਕਿ ਇਸ ਰਸਾਲੇ ਵਿਚ ਜਿਸ ਤਰ੍ਹਾਂ ਨਿਊਡਿਟੀ ਦਿਖਾਈ ਗਈ, ਉਹ ਪੁਰਾਣੀ ਪੈ ਚੁੱਕੀ ਹੈ।

Tags: playboy magazines nude twitterਪਲੇਅਬੁਆਏ ਨਿਊਡ

About The Author

Anuradha Sharma

Anuradha Sharma is News Editor at Jagbani.