FacebookTwitterg+Mail

ਪੂਜਾ ਬੇਦੀ ਦੀ ਬੇਟੀ ਨੇ ਬਿਕਨੀ ਤਸਵੀਰਾਂ ਨਾਲ ਜਾਹਨਵੀ-ਸਾਕਸ਼ੀ ਨੂੰ ਚਟਾਈ ਧੂਲ!

pooja bedi daughter aalia furniturewalla hot pictures
20 September, 2017 01:48:11 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਜਾ ਬੇਦੀ ਦੀ ਬੇਟੀ ਆਲੀਆ ਆਪਣੀ ਹੌਟਨੈੱਸ ਕਾਰਨ ਹਮੇਸ਼ਾ ਸੁਰਖੀਆਂ ਬਟੋਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਹੌਟ ਤੇ ਬਿਕਨੀ ਤਸਵੀਰਾਂ ਵਾਲੀਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸੈਕਸੀ ਲੱਗ ਰਹੀ ਹੈ।

Punjabi Bollywood Tadka

ਦੱਸ ਦਈਏ ਕਿ ਆਲੀਆ ਦਾ ਹੌਟ ਅੰਦਾਜ਼ ਮਾਂ ਪੂਜਾ ਬੇਦੀ ਦੀ ਹੌਟਨੈੱਸ ਨੂੰ ਵੀ ਮਾਤ ਦੇ ਰਿਹਾ ਹੈ। ਆਲੀਆ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ।

Punjabi Bollywood Tadka

ਉਹ ਅਕਸਰ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਜਿਵੇਂ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ, ਰਾਮਾਨੰਦ ਦੀ ਪੋਤੀ ਸਾਕਸ਼ੀ ਚੋਪੜਾ, ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਵਰਗੇ ਸਟਾਰ ਕਿੱਡਜ਼ ਵਾਂਗ ਆਲੀਆ ਤੋਂ ਵੀ ਬਾਲੀਵੁੱਡ ਇੰਡਸਟਰੀ 'ਚ ਧਮਾਲ ਮਚਾਉਣ ਦੀ ਉਮੀਦ ਕੀਤੀ ਜਾ ਰਹੀ ਹੈ।

Punjabi Bollywood Tadka

ਆਲੀਆ ਦੀਆਂ ਬਿਕਨੀ ਤਸਵੀਰਾਂ ਅੱਗੇ ਜਾਹਨਵੀ ਤੇ ਸਾਕਸ਼ੀ ਦੀਆਂ ਹੌਟਨੈੱਸ ਕੁਝ ਵੀ ਨਹੀਂ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Pooja BediAalia FurniturewallaHot and Bold PicturesinstagramJahnavi Kapoorsakshi chopraਪੂਜਾ ਬੇਦੀਆਲੀਆਹੌਟ ਤਸਵੀਰਾਂਜਾਹਨਵੀ ਕਪੂਰਸਾਕਸ਼ੀ ਚੋਪੜਾਇੰਸਟਾਗ੍ਰਾਮ