FacebookTwitterg+Mail

ਪੂਜਾ ਭੱਟ ਨੇ ਮਨਾਇਆ 8 ਮਹੀਨੇ ਤੋਂ ਸ਼ਰਾਬ ਨਾ ਪੀਣ ਦਾ ਜਸ਼ਨ

pooja bhatt
21 August, 2017 07:30:38 PM

ਮੁੰਬਈ— ਪਿੱਛਲੇ ਸਾਲ ਜਨਤਕ ਰੂਪ 'ਚ ਸ਼ਰਾਬ ਪੀਣ ਦੀ ਆਪਣੀ ਆਦਤ ਦਾ ਖੁਲਾਸਾ ਕਰਨ ਵਾਲੀ ਅਭਿਨੇਤਰੀ ਫਿਲਮਕਾਰ ਪੂਜਾ ਭੱਟ ਦਾ ਕਹਿਣਾ ਹੈ ਕਿ ਉਹ ਇਸ ਤੋਂ ਛੁਟਕਾਰਾ ਪਾਉਣ ਦੀ ਰਾਹ 'ਤੇ ਹਨ ਅਤੇ ਉਨ੍ਹਾਂ ਪਿੱਛਲੇ 8 ਮਹੀਨਿਆਂ ਤੋਂ ਸ਼ਰਾਬ ਨੂੰ ਹੱਥ ਤਕ ਨਹੀਂ ਲਾਇਆ ਹੈ।


ਦਰਸਅਲ ਪੂਜਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ''ਅੱਜ ਸ਼ਰਾਬ ਛੱਡੇ ਹੋਏ ਮੈਨੂੰ 8 ਮਹੀਨੇ ਹੋ ਗਏ, ਲੰਬਾ ਰਸਤਾ ਤਹਿ ਕੀਤਾ ਹੈ, ਬਾਕੀ ਦੀ ਯਾਤਰਾ ਕਰਨੀ ਹੈ''। ਤੁਹਾਨੂੰ ਇਹ ਦੱਸ ਦੇਈਏ ਕਿ ਪੂਜਾ ਨੇ ਪਿਛਲੇ ਸਾਲ ਕ੍ਰਿਸਮਿਸ ਮੌਮੇ ਸ਼ਰਾਬ ਪੀਣੀ ਛੱਡ ਦਿੱਤੀ ਸੀ ਅਤੇ ਕਈ ਜਨਤਕ ਮੰਚਾਂ 'ਤੇ ਇਸ ਬਾਰੇ ਗੱਲ ਕੀਤੀ ਸੀ।


Tags: Bollywood Actress Pooja Bhatt Drink Twitter Habit ਪੂਜਾ ਭੱਟ ਸ਼ਰਾਬ