FacebookTwitterg+Mail

'ਮੋਹਨਜੋਦੜੋ' ਦੀ ਅਦਾਕਾਰਾ ਨੇ ਕਰਵਾਇਆ ਹੌਟ ਫੋਟੋਸ਼ੂਟ, ਦਿਖਾਇਆ ਹੁਸਨ ਦਾ ਜਲਵਾ

pooja hegde hot photoshoot
23 July, 2017 01:52:34 PM

ਮੁੰਬਈ— ਅਭਿਨੇਤਰੀ ਅਤੇ ਮਾਡਲ ਪੂਜਾ ਹੇਗੜੇ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਪੂਜਾ ਨੇ ਮੈਕਸਿਮ ਮੈਗਜ਼ੀਨ ਲਈ ਕਰਵਾਇਆ ਹੈ। ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਪੂਜਾ ਹੇਗੜੇ ਆਸ਼ੁਤੋਸ਼ ਗੋਵਾਰਿਕਰ ਦੀ ਫਿਲਮ 'ਮੋਹਨਜੋਦੜੋ' 'ਚ ਰਿਤਿਕ ਰੋਸ਼ਨ ਦੇ ਓਪਜਿਟ ਨਜ਼ਰ ਆਈ ਸੀ।

Punjabi Bollywood Tadka

ਫਿਲਹਾਲ ਪੂਜਾ ਅਲੂ ਅਰਜੁਨ ਅਭਿਨੀਤ ਤੇਲੁਗੂ ਫਿਲਮ 'ਦੁਵਾਡਾ ਜਗਨਾਧਮ' ਦੀ ਸ਼ੂਟਿੰਗ 'ਚ ਰੁੱਝੀ ਸੀ। ਹਾਲ ਹੀ 'ਚ ਤੁਰਕੀ ਨਾਲ ਛੁੱਟੀਆਂ ਮਨਾ ਕੇ ਵਾਪਸ ਪਰਤੀ ਅਭਿਨੇਤਰੀ ਦਾ ਕਹਿਣਾ ਹੈ ਕਿ, ਹੁਣ ਮੈਂ ਹਰ ਸਾਲ ਨਵੀਆਂ-ਨਵੀਆਂ ਥਾਵਾਂ 'ਤੇ ਜਾਣਾ ਚਾਹੁੰਦੀ ਹਾਂ।

Punjabi Bollywood Tadka

ਹਾਲਾਂਕਿ, ਪੂਜਾ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਥਾਨ ਦੇਸ਼ 'ਚ ਹੋਵੇ ਜਾਂ ਵਿਦੇਸ਼ 'ਚ।

Punjabi Bollywood Tadka


Tags: Bollywood CelebrityPooja HegdeMohenjo DaroHot PhotoshootMaxim Magazineਪੂਜਾ ਹੇਗੜੇ ਮੈਕਸਿਮ ਮੈਗਜ਼ੀਨਹੌਟ ਫੋਟੋਸ਼ੂਟਮੋਹਨਜੋਦੜੋ