FacebookTwitterg+Mail

ਪੂਨਮ ਪਾਂਡੇ ਨੇ ਆਪਣੇ ਪ੍ਰਸ਼ੰਸ਼ਕਾਂ ਦੀ ਇੱਛਾ ਕ੍ਰਿਸਮਸ ਤਸਵੀਰ ਸ਼ੇਅਰ ਕਰਕੇ ਕੀਤੀ ਪੂਰੀ

    1/10
23 December, 2016 03:27:25 PM
ਮੁੰਬਈ— ਪੂਨਮ ਪਾਂਡੇ ਨੇ ਆਖਿਰਕਾਰ ਆਪਣੇ ਪ੍ਰਸੰਸ਼ਕ ਦੀ ਇੱਛਾ ਪੂਰੀ ਕਰ ਹੀ ਦਿੱਤੀ ਹੈ। ਉਸ ਨੇ ਆਪਣੇ ਪ੍ਰਸੰਸ਼ਕ ਲਈ ਕ੍ਰਿਸਮਸ 'ਤੇ ਆਪਣੀਆਂ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ।
ਦੱਸਣਯੋਗ ਹੈ ਕਿ ਇਸ ਨਾਲ ਹੀ ਪੱਛਮੀ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਕ੍ਰਿਸਮਸ 'ਤੇ ਵੈਸੇ ਤਾਂ ਅਮਰਿਕੀਪੌਪ ਗਾਇਕ ਸਿਤਾਰਿਆਂ ਦੀ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚੋਂ ਤੁਸੀਂ ਮਾਇਲੀਨੂੰ ਦੇਖ ਸਕਦੇ ਹੋ।
ਬਾਲੀਵੁੱਡ ਦੇ ਸਿਤਾਰੇ ਵੀ ਹੁਣ ਕਿਸੇ ਮਾਮਲੇ 'ਚ ਘੱਟ ਨਹੀਂ ਹਨ। ਪੂਨਮ ਦੀਆਂ ਇਨ੍ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਇਕ ਪਾਸੇ ਤਾਂ ਮਾਇਲੀ, ਬਿਆਨਸੇ, ਕੇਟੀ ਪੇਰੀ ਅਤੇ ਮਾਰਿਆ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤਸਵੀਰ 'ਚ ਤੁਸੀਂ ਬਿਆਨਸੇ ਨੂੰ ਦੇਖ ਸਕਦੇ ਹੋ। ਕੇਟੀ ਨੇ ਕ੍ਰਿਸਮਸ ਦੀ ਇਹ ਤਸਵੀਰ ਸ਼ੇਅਰ ਕੀਤੀ ਹੈ।
ਦੂਜੇ ਪਾਸੇ ਪੂਨਮ ਪਾਂਡੇ ਨੇ ਇਕੱਲੇ ਹੀ ਸਭ ਨੂੰ ਪਿੱਛੇ ਕਰ ਦਿੱਤਾ ਹੈ। ਪੂਨਮ ਨੇ ਪ੍ਰਸੰਸ਼ਕ ਤੋਂ ਪੁੱਛਿਆ ਸੀ ਕਿ ਕੀ ਉਹ ਪੂਨਮ ਦੀ ਕ੍ਰਿਸਮਸ ਵਾਲੀ ਵੀਡੀਓ ਵੀ ਚਾਹੁੰਦੇ ਹਨ।

Tags: ਪੂਨਮ ਪਾਂਡੇਕ੍ਰਿਸਮਸ ਹੌਟ ਤਸਵੀਰPoonam Pandey Christmas pic hot