FacebookTwitterg+Mail

2017 Mirchi Music Awards 'ਚ ਪੂਨਮ ਦਾ ਹੌਟ ਅਤੇ ਬੋਲਡ ਅੰਦਾਜ਼ ਆਇਆ ਸਾਹਮਣੇ (ਦੇਖੋ ਤਸਵੀਰਾਂ)

    1/10
19 February, 2017 04:45:23 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਨੂੰ ਹਾਲ ਹੀ 'ਚ ਮਿਰਚੀ ਮਿਊਜ਼ਿਕ ਐਵਾਰਡਜ਼ 2017 'ਚ ਦੇਖਿਆ ਗਿਆ। ਇਸ ਸਮਾਰੋਹ 'ਚ ਉਹ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆਈ। ਇਸ ਦੌਰਾਨ ਪੂਨਮ ਨੇ ਬਲੈਕ ਵਾਈਟ ਕਲਰ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਹ ਕਲੀਵੇਜ ਸ਼ੋਅ ਕਰਦੀ ਨਜ਼ਰ ਆਈ। ਪੂਨਮ ਇਸ ਡਰੈੱਸ 'ਚ ਕਾਫੀ ਸੈਕਸੀ ਲੱਗ ਰਹੀ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੂਨਮ ਨੇ ਹਿੰਦੀ ਫਿਲਮਾਂ ਦੇ ਨਾਲ-ਨਾਲ ਕੰਨੜ ਅਤੇ ਤੈਲਗੂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪਹਿਲੀ ਵਾਰ ਸਨਸਨੀ ਉਸ ਸਮੇਂ ਫੈਲਾਈ ਸੀ, ਜਦੋਂ ਉਨ੍ਹਾਂ ਨੇ ਭਾਰਤ ਦੀ ਜਿੱਤ ਤੋਂ ਬਾਅਦ ਨਿਊਡ ਹੋਣ ਦੀ ਗੱਲ ਕਹੀ ਸੀ। ਉਹ ਅਕਸਰ ਆਪਣੀਆਂ ਬੋਲਡ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਚ ਸਨਸਨੀ ਫਲਾਉਂਦੀ ਰਹਿੰਦੀ ਹੈ।

Tags: Poonam Pandey2017 Mirchi Music Awardsbold and hot styleਪੂਨਮ ਪਾਂਡੇਮਿਰਚੀ ਮਿਊਜ਼ਿਕ ਐਵਾਰਡਜ਼ 2017