FacebookTwitterg+Mail

Pics : ਟਰਾਂਸਪੇਰੇਂਟ ਟਾਪ 'ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਪੂਨਮ ਪਾਂਡੇ

poonam pandey
20 June, 2017 11:46:19 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਹਮੇਸ਼ਾ ਤੋਂ ਹੀ ਆਪਣੀਆਂ ਬੋਲਡ ਤਸਵੀਰਾਂ ਅਤੇ ਹੌਟ ਆਦਾਵਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਪੂਨਮ ਪਾਂਡੇ ਚਰਚਾ 'ਚ ਆ ਚੁੱਕੀ ਹੈ। ਦੱਸ ਦੇਈਏ ਕਿ ਪੂਨਮ ਨੇ ਬੈਕਾਂਕ 'ਚ ਕਰਵਾਏ ਆਪਣੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਸ ਫੋਟੋਸ਼ੂਟ 'ਚ ਉਹ ਆਪਣੀ ਇੰਡੋਨੇਸ਼ੀਅਨ ਫਰੈਂਡਸ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਤਿੰਨਾ ਦੀ ਹੌਟਨੈੱਸ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਪੂਨਮ ਦਾ ਟਰਾਂਸਪੇਰੇਟ ਟਾਪ 'ਚ ਸ਼ਾਰਟ ਪਹਿਣੇ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ।

Punjabi Bollywood Tadka
ਫਿਲਮਾਂ ਦੀ ਗੱਲ ਕਰੀਏ ਤਾਂ ਪੂਨਮ ਪਾਂਡੇ ਜਿਸਨੇ ਸਾਲ 2013 'ਚ ਫਿਲਮ 'ਨਸ਼ਾ' ਦੇ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਬੀਤੇ ਦਿਨੀਂ ਗੋਵਿੰਦਾ ਦੀ ਫਿਲਮ 'ਆ ਗਿਆ ਹੀਰੋ' 'ਚ ਇਕ ਸਪੈਸ਼ਲ ਅੰਦਾਜ਼ 'ਚ ਨਜ਼ਰ ਆਈ ਸੀ।


Tags: Poonam Pandey Transparent Top Celebrity bold Photos Nasha ਪੂਨਮ ਪਾਂਡੇ ਟਰਾਂਸਪੇਰੇਂਟ ਟਾਪ