FacebookTwitterg+Mail

ਫੈਨਜ਼ ਨੂੰ ਖੁਸ਼ ਕਰਨ 'ਚ ਕਦੇ ਪਿੱਛੇ ਨਹੀਂ ਰਹਿੰਦੀ ਪੂਨਮ ਪਾਂਡੇ, ਮੁੜ ਪੋਸਟ ਕੀਤੀ ਅਸ਼ਲੀਲ ਵੀਡੀਓ

poonam pandey
24 June, 2017 11:17:45 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਪੂਨਮ ਪਾਂਡੇ ਆਪਣੇ ਬੋਲਡ, ਬੇਬਾਕ ਅੰਦਾਜ਼ ਦੇ ਲਈ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਪੂਨਮ ਨੇ ਸੋਸ਼ਲ ਮੀਡੀਆ ਸਾਈਟਸ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਪੂਨਮ ਪਾਂਡੇ ਨੇ ਇਸ ਵੀਡੀਓ 'ਚ ਬਲੈਕ ਬਿਕਨੀ ਪਾ ਕੇ ਸੰਤਰਿਆਂ ਨਾਲ ਖੇਡਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਵੀਡੀਓ 'ਚ ਪੂਨਮ ਬਹੁਤ ਜ਼ਿਆਦਾ ਅਕਰਸ਼ਿਤ ਨਜ਼ਰ ਆ ਰਹੀ ਹੈ। ਵੀਡੀਓ 'ਚ ਪੂਨਮ ਦਾ ਅਜਿਹਾ ਅੰਦਾਜ਼ ਉਸ ਦੇ ਫੈਨਜ਼ ਦੇ ਦਿਲ 'ਚ ਅੱਗ ਲਾ ਸਕਦੀ ਹੈ।

Punjabi Bollywood Tadka

ਪੂਨਮ ਦੇ ਇਸ ਅੰਦਾਜ਼ ਨੇ ਸੰਨੀ ਲਿਓਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਪੂਨਮ ਨੇ ਸੋਸ਼ਲ ਸਾਈਡ 'ਤੇ ਆਪਣੇ ਹੁਸਨ ਦਾ ਜਲਵਾ ਬਿਖੇਰ ਤਹਿਲਕਾ ਮਚਾ ਦਿੱਤੀ ਸੀ।

Punjabi Bollywood Tadka

ਉਸ ਨੇ ਯੋਗਾ ਕਰਦਿਆਂ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਪੂਨਮ ਬਰਾਅਲੈੱਸ ਹੋ ਕੇ ਰੈੱਡ ਕਲਰ ਦੀ ਵਨ ਪੀਸ ਡ੍ਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਉਸ ਦੀ ਡ੍ਰੈੱਸ ਦੀ ਸਟ੍ਰੀਪਸ ਮੋਢੇ ਤੋਂ ਨੀਚੇ ਸੀ।

 

ਇਸ ਤਸਵੀਰ 'ਚ ਪੂਨਮ ਦਾ ਪ੍ਰਾਈਵੇਟ ਪਾਰਟ ਵੀ ਨਜ਼ਰ ਆ ਰਿਹਾ ਹੈ।

 

 


Tags: Bollywood CelebrityPoonam PandeyRakhi SawantHot YogaFacebook Videoਪੂਨਮ ਪਾਂਡੇਬਲੈਕ ਬਿਕਨੀਪ੍ਰਾਈਵੇਟ ਪਾਰਟ