FacebookTwitterg+Mail

ਸਾਹਮਣੇ ਆਇਆ ਪੂਨਮ ਪਾਂਡੇ ਦਾ ਨਵਾਂ ਫੋਟੋਸ਼ੂਟ, ਸਵਿਮਸੂਟ 'ਚ ਇੰਝ ਦਿੱਤੇ ਹੌਟ ਪੋਜ਼ (ਦੇਖੋ ਤਸਵੀਰਾਂ)

    1/12
07 January, 2017 09:59:39 PM
ਮੁੰਬਈ— ਬਾਲੀਵੁੱਡ ਦੀ ਵਿਵਾਦਾਂ 'ਚ ਰਹਿਣ ਵਾਲੀ ਮਾਡਲ ਪੂਨਮ ਪਾਂਡੇ ਨੇ ਸ਼ਨੀਵਾਰ ਨੂੰ ਆਪਣੇ ਨਵੇਂ ਫੋਟੋਸ਼ੂਟ ਦੀਆਂ ਦੋ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਨਮ ਲਾਲ ਰੰਗ ਦੇ ਸਵਿਮਸੂਟ 'ਚ ਨਜ਼ਰ ਆ ਰਹੀ ਹੈ। ਤਸਵੀਰਾਂ ਸ਼ੇਅਰ ਕਰਦਿਆਂ ਪੂਨਮ ਨੇ ਲਿਖਿਆ, 'Can't get enough of this Red swimsuit'
ਪਿਛਲੇ ਮਹੀਨੇ ਪੂਨਮ ਪਾਂਡੇ ਛੁੱਟੀਆਂ ਮਨਾਉਣ ਲਈ ਮਾਲਦੀਵ ਗਈ ਸੀ। ਇਸ ਦੌਰਾਨ ਉਸ ਨੇ ਬਿਕਨੀ ਅੰਦਾਜ਼ ਦਿਖਾਇਆ। ਦੱਸਣਯੋਗ ਹੈ ਕਿ ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ 'ਚ ਸ਼ਾਮਲ ਪੂਨਮ ਪਾਂਡੇ ਨੇ 2013 'ਚ ਆਈ ਫਿਲਮ 'ਨਸ਼ਾ' ਰਾਹੀਂ ਡੈਬਿਊ ਕੀਤਾ ਸੀ। ਫਿਲਮਾਂ 'ਚ ਖਾਸ ਪਛਾਣ ਬਣਾਉਣ 'ਚ ਅਸਫਲ ਰਹੀ ਪੂਨਮ ਦੀ ਸ਼ਾਰਟ ਫਿਲਮ 'ਦਿ ਵੀਕੈਂਡ' ਪਿਛਲੇ ਸਾਲ ਸਤੰਬਰ 'ਚ ਰਿਲੀਜ਼ ਹੋਈ ਸੀ।

Tags: ਪੂਨਮ ਪਾਂਡੇ Poonam Pandey ਫੋਟੋਸ਼ੂਟ Photoshoot ਸਵਿਮਸੂਟ Swimsuit ਇੰਸਟਾਗ੍ਰਾਮ Instagram