FacebookTwitterg+Mail

ਭੜਕਾਊ ਤਸਵੀਰ ਸ਼ੇਅਰ ਕਰ ਪੂਨਮ ਪਾਂਡੇ ਨੇ ਮੁੜ ਮਚਾਈ ਟਵਿਟਰ 'ਤੇ ਸਨਸਨੀ

poonam pandey share a hot pic of twitter
18 February, 2017 03:13:24 PM
ਮੁੰਬਈ— ਪੂਨਮ ਪਾਂਡੇ ਇਕ ਅਜਿਹੀ ਮਾਡਲ ਤੇ ਅਭਿਨੇਤਰੀ ਹੈ, ਜੋ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਤੇ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਪੂਨਮ ਨੇ ਮੁੜ ਭੜਕਾਊ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਪੂਨਮ ਨੇ ਟਵੀਟ ਕੀਤਾ, 'ਮੈਂ ਆਪਣੇ ਨਵੇਂ ਸੀਕਰਟ ਪ੍ਰਾਜੈਕਟ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।'
ਦੱਸਣਯੋਗ ਹੈ ਕਿ ਪੂਨਮ ਨੇ ਪਿਛਲੇ ਹਫਤੇ ਇਕ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਵੈਲੇਨਟਾਈਨ ਡੇਅ ਦੀ ਵਧਾਈ ਦਿੱਤੀ ਸੀ। ਇਸ ਵੀਡੀਓ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਪੂਨਮ ਬਿਕਨੀ ਪਹਿਨੇ ਬੈੱਡ 'ਤੇ ਸੌਂ ਰਹੀ ਹੈ ਤੇ ਜਦੋਂ ਉਹ ਉੱਠਦੀ ਹੈ ਤਾਂ ਉਸ ਨੂੰ ਬੈੱਡ 'ਤੇ ਹੀ ਖਾਣਾ ਤਿਆਰ ਮਿਲਦਾ ਹੈ ਤੇ ਨਾਲ ਹੀ ਖੂਬਸੂਰਤ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਵੀ। ਇਸ ਤੋਂ ਬਾਅਦ ਪੂਨਮ ਨਹਾਉਣ ਲਈ ਬਾਥਰੂਮ ਜਾਂਦੀ ਹੈ ਤੇ ਕੈਮਰਾ ਵੀ ਉਸ ਦਾ ਪਿੱਛਾ ਕਰਦਾ ਹੈ।

Tags: Poonam Pandey Twitter Hot Pic Social Media ਪੂਨਮ ਪਾਂਡੇ ਟਵਿਟਰ ਸੋਸ਼ਲ ਮੀਡੀਆ