FacebookTwitterg+Mail

ਇਕ ਹੋਰ ਐਡਲਟ ਅਦਾਕਾਰਾ ਦੀ ਹੋਈ ਰਹੱਸਮਈ ਮੌਤ, ਇਸ ਹਾਲਤ 'ਚ ਮਿਲੀ ਕਮਰੇ 'ਚ ਲਾਸ਼

porn star yuri luv 31 is found dead in apparent drug overdose
17 December, 2017 03:47:15 PM

ਮੁੰਬਈ(ਬਿਊਰੋ)— ਐਡਲਟ ਇੰਡਸਟਰੀ ਨੂੰ ਇਕ ਹੋਰ ਝਟਕਾ ਲੱਗਾ ਹੈ। ਕੁਝ ਸਮੇਂ ਪਹਿਲਾਂ ਐਡਲਟ ਸਟਾਰ ਅਗਸਤ ਐੱਮਸ ਨੇ ਸੁਸਾਇਡ ਕੀਤਾ ਸੀ। ਹੁਣ ਇੰਡਸਟਰੀ ਦੀ ਇਕ ਹੋਰ ਮਸ਼ਹੂਰ ਐਡਲਟ ਸਟਾਰ ਦੀ ਰਹੱਸਮਈ ਮੌਤ ਹੋਈ ਹੈ। ਜਿਸ ਦੌਰਾਨ ਐਡਲਟ ਇੰਡਸਟਰੀ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਚਾਨਕ ਮਾਡਲਸ ਸੁਸਾਇਡ ਕਿਉਂ ਕਰ ਰਹੀਆਂ ਹਨ। ਆਖਿਰ ਵਜ੍ਹਾ ਕੀ ਹੈ?

Punjabi Bollywood Tadka
ਦੱਸ ਦੇਈਏ ਕਿ 31 ਸਾਲ ਦੀ ਯੂਰੀਜ਼ਾਨ ਬੇਲਟ੍ਰਾਨ, ਜਿਸਨੂੰ ਯੂਰੀ ਲਵ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਦੀ ਕਾਫੀ ਰਹੱਸਮਈ ਤਰੀਕੇ ਨਾਲ ਮੌਤ ਹੋਈ ਹੈ। ਉਸ ਦੀ ਮੌਤ ਨਾਲ ਇੰਡਸਟਰੀ ਨੂੰ ਕਾਫੀ ਧੱਕਾ ਲੱਗਾ ਹੈ। 18 ਸਾਲ ਦੀ ਉਮਰ 'ਚ ਯੂਰੀ ਨੂੰ ਫੇਮਸ ਮੈਗਜ਼ੀਨ ਪੇਂਟਹਾਊਸ ਨੇ ਨਿਊਡ ਫੋਟੋਸ਼ੂਟ ਲਈ ਸਾਈਨ ਕੀਤਾ। ਜਿਸ ਤੋਂ ਬਾਅਦ ਕਈ ਐਡਲਟ ਵੈੱਬਸਾਈਟ ਨਾਲ ਉਸ ਨੇ ਕੰਮ ਕੀਤਾ। ਉਸ ਨੇ 117 ਐਡਲਟ ਫਿਲਮਾਂ 'ਚ ਕੰਮ ਕੀਤਾ ਸੀ, ਜਿਸ 'ਚੋਂ ਕਈ ਵੀਡੀਓਜ਼ ਤੇ ਟੀ. ਵੀ. ਸੀਰੀਜ਼ ਹਨ। ਉਸ ਨੂੰ ਕਈ ਐਵਾਰਡਜ਼ ਵੀ ਮਿਲ ਚੁੱਕੇ ਸਨ।

Punjabi Bollywood Tadka
ਸੂਤਰਾਂ ਮੁਤਾਬਕ ਉਸ ਨਾਲ ਕੰਮ ਕਰਨ ਵਾਲੀ ਨਿਕੀ ਮਿਲੋ ਨੇ ਦੁੱਖੀ ਹੋ ਕੇ ਦੱਸਿਆ ਕਿ, ''ਐਡਲਟ ਇੰਡਸਟਰੀ ਨੇ ਇਕ ਹੋਰ ਫੈਮਿਲੀ ਮੈਂਬਰ ਨੂੰ ਗੁਆਹ ਦਿੱਤਾ ਹੈ। 31 ਸਾਲ ਦੀ ਯੂਰੀ ਲਵ ਦੀ ਮੌਤ ਹੋ ਚੁੱਕੀ ਹੈ। ਉਸ ਦੀ ਮੌਤ ਡਰੱਗਜ਼ ਦੀ ਓਵਰ ਡੋਜ਼ ਨਾਲ ਹੋਈ ਹੈ। ਬੈੱਡ 'ਤੇ ਉਸ ਦੀ ਲਾਸ਼ ਮਿਲੀ, ਜਿਥੇ ਕਈ ਦਵਾਈਆ ਵੀ ਪਈਆਂ ਹੋਈਆਂ ਸਨ ਪਰ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ।''

Punjabi Bollywood Tadka


Tags: Yurizan BeltranYuri LuvDeadDrug Overdose CaliforniaNicki MiloAmerican Pornographic Actress