FacebookTwitterg+Mail

ਇੰਟਰਨੈਟ 'ਤੇ ਅੱਗ ਵਾਂਗ ਫੈਲ ਰਹੀਆਂ ਹਨ ਨਿਕੀ ਮਿਨਾਜ ਦੀਆਂ ਇਹ ਅਸ਼ਲੀਲ ਤੇ ਭੜਕਾਊ ਤਸਵੀਰਾਂ

pornographic and provocative pictures of nicky minaj
16 November, 2017 11:48:40 PM

ਵਾਸ਼ਿੰਗਟਨ— ਅਕਸਰ ਸ਼ੋਸ਼ਲ ਮੀਡੀਆ 'ਤੇ ਹਾਲੀਵੁੱਡ ਅਭਿਨੇਤਰੀਆਂ ਤੇ ਹੋਰ ਕਲਾਕਾਰਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਹਾਲ ਦੇ ਦਿਨੀਂ ਸ਼ੋਸ਼ਲ ਮੀਡੀਆ 'ਤੇ ਐਨਾਕੋਂਡਾ ਰੈਪਰ ਨਿਕੀ ਮਿਨਾਜ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ, ਜੋ ਕਿ ਬਹੁਤ ਅਸ਼ਲੀਲ 'ਤੇ ਭੜਕਾਊ ਹਨ।

Punjabi Bollywood Tadka

ਨਿਕੀ ਨੇ ਪੇਪਰ ਮੈਗਜ਼ੀਨ ਦੇ ਕਵਰ ਲਈ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka
ਇਹ ਤਸਵੀਰਾਂ ਮੈਗਜ਼ੀਨ ਦੇ 'ਬ੍ਰੇਕ ਦਾ ਇੰਟਰਨੈਟ' ਐਡੀਸ਼ਨ ਲਈ ਲਈਆਂ ਗਈਆਂ ਹਨ ਤੇ ਇਸ ਦਾ ਕੈਪਸ਼ਨ 'ਮਿਨਾਜ ਦਾ ਟ੍ਰਿਓਸ' ਰੱਖਿਆ ਗਿਆ ਹੈ।

Punjabi Bollywood Tadka

ਨਿਕੀ ਨੇ ਇੰਸਟਾਗ੍ਰਾਮ 'ਤੇ ਇਨ੍ਹਾਂ ਤਸਵੀਰਾਂ ਦੇ ਇਲਾਵਾ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: ਸ਼ੋਸ਼ਲ ਮੀਡੀਆ ਨਿਕੀ ਮਿਨਾਜ ਤਸਵੀਰਾਂ Social Media Nicky Minaj Pics