FacebookTwitterg+Mail

ਨਵਾਜ਼ੂਦੀਨ ਦੀ ਵੱਡੀ ਪ੍ਰਸ਼ੰਸਕ ਹੈ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

prachi desai
20 July, 2017 01:30:10 PM

ਮੁੰਬਈ— ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਦਾ ਕਹਿਣਾ ਹੈ ਕਿ ਉਹ ਨਵਾਜ਼ੂਦੀਨ ਸਿੱਦਕੀ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਪ੍ਰਾਚੀ ਨੇ ਆਉਣ ਵਾਲੀ ਲਘੂ ਫਿਲਮ 'ਕਾਰਬਨ' ਵਿਚ ਨਵਾਜ਼ੂਦੀਨ ਨਾਲ ਕੰਮ ਕੀਤਾ ਹੈ।

Punjabi Bollywood Tadka

ਉਨ੍ਹਾਂ ਕਿਹਾ ਕਿ ਮੈਂ ਮੰਨਦੀ ਹਾਂ ਕਿ ਉਹ ਸਰਵਸ੍ਰੇਸ਼ਠ ਅਦਾਕਾਰਾਂ ਵਿਚੋਂ ਇਕ ਹਨ, ਇਹ ਚੰਗਾ ਹੈ ਕਿ ਅਸੀਂ ਕਿਸੇ ਸਾਰਥਕ ਫਿਲਮ ਲਈ ਇਕੱਠੇ ਆਏ।

Punjabi Bollywood Tadka

ਸਾਲ 2067 ਦੇ ਆਧਾਰ 'ਤੇ ਬਣ ਰਹੀ 'ਕਾਰਬਨ'  ਗਲੋਬਲ ਵਾਰਮਿੰਗ ਅਤੇ ਪ੍ਰਿਥਵੀ 'ਤੇ ਇਸ ਦੇ ਪ੍ਰਭਾਵ ਦੇ ਬਾਰੇ ਜਾਗਰੂਕ ਕਰੇਗੀ। 'ਕਾਰਬਨ'  ਵਿਚ ਯਸ਼ਪਾਲ ਸ਼ਰਮਾ ਵੀ ਮੁੱਖ ਭੂਮਿਕਾ ਵਿਚ ਹਨ।

Punjabi Bollywood Tadka


Tags: Bollywood CelebrityHindi Movie Nawazuddin SiddiquiPrachi DesaiCarbonNational Award winningਪ੍ਰਾਚੀ ਦੇਸਾਈਕਾਰਬਨਨਵਾਜ਼ੂਦੀਨ ਸਿੱਦਕੀ