FacebookTwitterg+Mail

ਬੀਚ ਕਿਨਾਰੇ ਅਦਾਕਾਰਾ ਨੇ ਬਿਕਨੀ 'ਚ ਦਿਖਾਈ ਮੁੜ ਬੇਸ਼ਰਮੀ, ਪਾਣੀ 'ਚ ਦਿੱਤੇ ਭੜਕਾਊ ਪੋਜ਼

pregnant ferne mccann shows off her baby bump in a white bikini
06 October, 2017 11:59:14 AM

ਲੰਡਨ (ਬਿਊਰੋ)— ਰਿਐਲਿਟੀ ਸ਼ੋਅ ਅਦਾਕਾਰਾ ਫਰਨੀ ਮੈਕਕੈਨ ਨੇ ਬੀਤੇ ਦਿਨੀਂ ਰੈੱਡ ਬਿਕਨੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।

Punjabi Bollywood Tadka

ਹਾਲ ਹੀ 'ਚ ਮੁੜ ਅਦਾਕਾਰਾ ਨੇ ਕੁਝ ਹੋਰ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਫਰਨੀ ਵੈਕਸ਼ਨ ਨੂੰ ਖੂਬ ਇੰਜੁਆਏ ਕਰ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਫਰਨੀ ਨੇ ਚਿੱਟੇ ਰੰਗ ਦੀ ਬਿਕਨੀ ਪਾਈ ਹੋਈ ਹੈ ਤੇ ਕੈਮਰੇ ਸਾਹਮਣੇ ਖੂਬ ਪੋਜ਼ ,ਦਿੰਦੀ ਹੋਈ ਨਜ਼ਰ ਆ ਰਹੀ ਹੈ।

Punjabi Bollywood Tadka

ਫਰਨੀ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਫਰਨੀ ਦੀਆਂ ਇਨ੍ਹਾਂ ਹੌਟ ਤਸਵੀਰਾਂ ਨਾਲ ਫੈਨਜ਼ ਦਾ ਦਿਲ ਮਦਹੋਸ਼ ਹੋ ਜਾਵੇਗਾ।

Punjabi Bollywood Tadka

ਉਸ ਦਾ ਬਿਕਨੀ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਸਮੁੰਦਰ ਦੀਆਂ ਲਹਿਰਾਂ 'ਚ ਭੱਜਦੀ ਹੋਈ ਨਜ਼ਰ ਆ ਰਹੀ ਹੈ, ਜੋ ਕਿ ਕਾਫੀ ਹੈਰਾਨੀਜਨਕ ਹੈ। ਬੀਚ ਕਿਨਾਰੇ ਬਿਕਨੀ ਪਾ ਕੇ ਘੁੰਮਦੀ ਫਰਨੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ, ਜਿਵੇਂ ਉਹ ਆਪਣੇ ਪ੍ਰੈਗਨੈਂਸੀ ਦੇ ਪਲਾਂ ਦਾ ਖੂਬ ਆਨੰਦ ਮਾਣ ਰਹੀ ਹੋਵੇ।

Punjabi Bollywood Tadka

ਇੰਨਾ ਹੀ ਨਹੀਂ ਉਸ ਨੇ ਪਾਣੀ ਦੇ ਅੰਦਰ ਜਾ ਕੇ ਵੀ ਬੇਹੱਦ ਕਾਤਿਲਾਨਾ ਅੰਦਾਜ਼ 'ਚ ਪੋਜ਼ ਦਿੱਤੇ ਹਨ।

Punjabi Bollywood Tadka

ਅੱਗੇ ਦੇਖੋ ਫਰਨੀ ਦੀ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka


Tags: Ferne McCann Pregnant Baby BumpWhite Bikini Hot Pictures ਫਰਨੀ ਮੈਕਕੈਨ