FacebookTwitterg+Mail

ਪਤਨੀ ਨਾਲ ਦੂਰੀਆਂ ਤੋਂ ਬਾਅਦ ਪ੍ਰਿਟੀ ਜ਼ਿੰਟਾ ਨਾਲ ਨਜ਼ਰ ਆਏ ਅਰਜੁਨ ਰਾਮਪਾਲ

preity zinta
27 May, 2018 12:57:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਨੇ ਬਾਲੀਵੁੱਡ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪਤਨੀ ਨਾਲ ਦੂਰੀਆਂ ਹੋ ਜਾਣ ਤੋਂ ਬਾਅਦ ਹਾਲ ਹੀ 'ਚ ਅਰਜੁਨ ਰਾਮਪਾਲ ਅਤੇ ਪ੍ਰਿਟੀ ਜ਼ਿੰਟਾ ਮੁੰਬਈ ਦੇ ਇਕ ਰੈਸਟੋਰੈਂਟ 'ਚ ਡਿਨਰ ਕਰਨ ਪਹੁੰਚੇ।

Punjabi Bollywood Tadka
ਅਜਿਹਾ ਬਹੁਤ ਘੱਟ ਹੀ ਹੁੰਦਾ ਹੈ ਕਿ ਉਹ ਦੋਵੇਂ ਸਿਤਾਰੇ ਇਕੱਠੇ ਨਜ਼ਰ ਆਉਣ। ਇਨ੍ਹਾਂ ਦੋਵਾਂ ਨੇ ਫਿਲਮ 2002 'ਚ 'ਦਿਲ ਹੈ ਤੁਮਹਾਰਾ' 'ਚ ਇਕੱਠੇ ਕੰਮ ਕੀਤਾ ਸੀ ਅਤੇ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ।
Punjabi Bollywood Tadka
ਬੀਤੇ ਦਿਨ ਜਦੋਂ ਇਹ ਦੋਵੇਂ ਇਕੱਠੇ ਨਜ਼ਰ ਆਏ ਤਾਂ ਫੈਨਜ਼ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਪ੍ਰਿਟੀ ਜ਼ਿੰਟਾ ਇੱਥੇ ਪ੍ਰਿੰਟੇਡ ਨੀ-ਲੈਂਥ ਡਰੈੱਸ 'ਚ ਪਹੁੰਚੀ ਸੀ। ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦਾ ਕਿਊਟ ਅੰਦਾਜ਼ ਸਭ ਦੇ ਸਾਹਮਣੇ ਆਇਆ।
Punjabi Bollywood Tadka
ਉੱਥੇ ਹੀ ਅਰਜੁਨ ਰਾਮਪਾਲ ਗ੍ਰੀਨ ਟੀ-ਸ਼ਰਟ ਅਤੇ ਟ੍ਰਾਊਜਰ 'ਚ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Arjun RampalPreity ZintaDinnerPicsDil Hai Tumhaara

Edited By

Manju

Manju is News Editor at Jagbani.