FacebookTwitterg+Mail

'ਬਿੱਗ ਬੌਸ 11' 'ਚ ਹਿਨਾ ਖਾਨ ਦੇ ਸਾਹਮਣੇ ਇਹ ਮੁਕਾਬਲੇਬਾਜ਼ ਹੋਇਆ ਨਿਊਡ, ਤਸਵੀਰਾਂ ਵਾਇਰਲ

priyank sharma nude in bigg boss11
17 November, 2017 05:01:23 PM

ਮੁੰਬਈ(ਬਿਊਰੋ)— 'ਬਿੱਗ ਬੌਸ 11' ਦੇ ਘਰ 'ਚ ਇਕ ਵਾਰ ਕੁਝ ਅਜਿਹਾ ਹੋਇਆ, ਜਿਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਇਕ ਵਾਰ ਫਿਰ 'ਬਿੱਗ ਬੌਸ 11' ਦੀ ਇਕ ਅਣਦੇਖੀ ਵੀਡੀਓ ਸਾਹਮਣੇ ਆਈ ਹੈ।

Punjabi Bollywood Tadka

ਇਸ ਵੀਡੀਓ 'ਚ ਹਿਨਾ ਖਾਨ ਦੇ ਸਾਹਮਣੇ ਪ੍ਰਿਯਾਂਕ ਸ਼ਰਮਾ ਨਿਊਡ ਹੁੰਦੇ ਦਿਖਾਈ ਦੇ ਰਹੇ ਹਨ। ਅਸਲ 'ਚ ਹਿਨਾ ਆਪਣੇ ਟੈਡੀ ਬਿਅਰ ਪੂ ਨੂੰ ਕਾਫੀ ਯਾਦ ਕਰਦੀ ਹੈ।

Punjabi Bollywood Tadka

ਉਹ ਮਖੌਲ 'ਚ ਪ੍ਰਿਯਾਂਕ ਦੇ ਬੂਟ ਨਿਕਾਲਦੀ ਹੈ। ਇਸ ਤੋਂ ਬਾਅਦ ਲਵ ਤਿਆਗੀ ਦੇ ਨਾਲ ਮਿਲ ਕੇ ਪ੍ਰਿਯਾਂਕ ਆਪਣੇ ਸਾਰੇ ਕੱਪੜੇ ਇਕ ਤੋਂ ਬਾਅਦ ਇਕ ਨਿਕਾਲ ਦਿੰਦੇ ਹਨ। 

Punjabi Bollywood Tadka

ਜ਼ਿਕਰਯੋਗ ਹੈ ਕਿ ਇਸ ਘਰ 'ਚ ਪ੍ਰਿਯਾਂਕ, ਹਿਨਾ ਖਾਨ ਤੇ ਲਵ ਤਿਆਗੀ ਵਿਚਕਾਰ ਚੰਗੀ ਦੋਸਤੀ ਨਜ਼ਰ ਆ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਘਰ 'ਚ ਹਮੇਸ਼ਾ ਇੱਕਠੇ ਖੜ੍ਹੇ ਹੁੰਦੇ ਦਿਖਾਈ ਦੇ ਰਹੇ ਹਨ।

Punjabi Bollywood Tadka


Tags: Bigg boss11Priyank sharmaNudeHina khanਬਿੱਗ ਬੌਸ 11 ਹਿਨਾ ਖਾਨ