FacebookTwitterg+Mail

ਮੁੜ 'ਕਵਾਂਟਿਕੋ' ਦੇ ਸੈੱਟ 'ਤੇ ਪਰਤੀ ਪ੍ਰਿਯੰਕਾ

priyanka chopra
19 January, 2017 11:38:28 AM
ਲਾਸ ਏਂਜਲਸ— ਬਾਲੀਵੁੱਡ ਤੋਂ ਹਾਲੀਵੁੱਡ 'ਚ ਤਹਿਲਕਾ ਮਚਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਆਪਣੇ ਟੀ. ਵੀ. ਸੀਰੀਜ਼ 'ਕਵਾਂਟਿਕੋ' ਦੇ ਸੈੱਟ 'ਤੇ ਸ਼ੂਟਿੰਗ ਦੌਰਾਨ ਮਾਮੂਲੀ ਸੱਟ ਲੱਗ ਗਈ ਸੀ। ਪ੍ਰਿਯੰਕਾ ਜ਼ਖਮੀ ਹੋਣ ਤੋਂ ਬਾਅਦ ਹੁਣ ਠੀਕ ਹੋ ਕੇ ਆਪਣੇ ਸੀਰੀਜ਼ 'ਕਵਾਂਟਿਕੋ' ਦੀ ਸ਼ੂਟਿੰਗ ਲਈ ਮੁੜ ਸੈੱਟ 'ਤੇ ਪਰਤ ਆਈ ਹੈ। ਸੂਤਰਾਂ ਮੁਤਾਬਕ ਪ੍ਰਿਯੰਕਾ ਚੋਪੜਾ ਹਸਪਤਾਲ ਤੋਂ ਆਉਣ ਤੋਂ ਬਾਅਦ ਠੀਕ ਹੈ ਅਤੇ ਮੁੜ ਕੰਮ 'ਤੇ ਪਰਤ ਕੇ ਕਾਫੀ ਖੁਸ਼ ਹੈ।

Tags: ਪ੍ਰਿਯੰਕਾ ਚੋਪੜਾਕਵਾਂਟਿਕੋਸ਼ੂਟਿੰਗPriyanka ChopraQuantico shooting