FacebookTwitterg+Mail

ਡਰੈੱਸ 'ਚ ਨਿੱਕੀ ਜਿਹੀ ਗਲਤੀ ਕਾਰਨ ਉਪਸ ਮੂਮੈਂਟ ਦਾ ਸ਼ਿਕਾਰ ਹੋਈ ਪ੍ਰਿਯੰਕਾ ਚੋਪੜਾ (ਦੇਖੋ ਤਸਵੀਰਾਂ)

    1/5
25 March, 2017 09:18:39 PM

ਮੁੰਬਈ— ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤਹਿ ਕਰਨ ਵਾਲੀ ਪ੍ਰਿਯੰਕਾ ਚੋਪੜਾ ਬੀਤੇ ਦਿਨੀ ਫੈਸ਼ਨ ਬਰਾਂਡ ਮੈਰੀ ਕਲੇਅਰ ਦੇ ਲਈ ਫੋਟੋਸ਼ੂਟ ਕਰਾਇਆ ਸੀ। ਇਸ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ। ਇਸ ਤਸਵੀਰ 'ਚ ਬਲੈਕ ਡਰੈਸ 'ਚ ਕਾਫੀ ਹੋਟ ਲੱਗ ਰਹੀ ਹੈ ਪਰ ਉਨ੍ਹਾਂ ਦੀ ਡਰੈਸ 'ਚ ਇਕ ਗਲਤੀ ਦਿਖਾਈ ਦੇ ਰਹੀ ਹੈ। ਡਰੈਸ 'ਚ ਥੋੜਾ ਜਿਹਾ ਕਪੜਾ ਚੰਗੀ ਤਰ੍ਹਾਂ ਕੱਟਿਆ ਨਹੀਂ ਹੋਇਆ ਜਾਂ ਇਹ ਕੋਈ ਨਵਾਂ ਡਿਜਾਈਨ ਹੈ। ਇਸ ਬਾਰੇ ਤਾਂ ਉਹ ਹੀ ਕੁਝ ਦਸ ਸਕਦੇ ਹਨ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਹਾਲੀਵੁੱਡ ਫਿਲਮ ਅਤੇ ਅਮਰੀਕਾ 'ਚ ਦੋ ਸੀਜ਼ਨ ਪਾਰ ਕਰ ਚੁੱਕੇ ਟੀ. ਵੀ. ਸ਼ੋਅ ਕੁਆਟਿੰਕੋਂ 'ਚ ਕੰਮ ਕਰ ਚੁੱਕੀ ਹੈ। ਬਾਲੀਵੁੱਡ 'ਚ ਦੇਸੀ ਗਰਲ ਦੇ ਨਾਂ ਨਾਲ ਜਾਣੀ ਜਾਣ ਵਾਲੀ ਪ੍ਰਿਯੰਕਾ ਚੋਪੜਾ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਹੈ। ਪ੍ਰਿਯੰਕਾ ਆਪਣੀ ਤਸਵੀਰਾਂ ਅਕਸਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।


Tags: Priyanka Chopra Quantico Marie Claire Oops Moment ਪ੍ਰਿਅੰਕਾ ਚੋਪੜਾ ਮੈਰੀ ਕਲੇਅਰ