FacebookTwitterg+Mail

PICS: ਬੋਲਡ ਅੰਦਾਜ਼ 'ਚ ਕੁਝ ਇਸ ਤਰ੍ਹਾ 'ਚ ਹਾਲੀਡੇਅ ਇੰਜੁਆਏ ਕਰ ਰਹੀ ਹੈ 'ਦੇਸੀ ਗਰਲ'

priyanka chopra
26 June, 2017 02:10:12 PM

ਮੁੰਬਈ— ਹਾਲੀਵੁੱਡ 'ਚ ਨਾਂ ਖੱਟਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ-ਕੱਲ ਹਾਲੀਡੇਅ ਇੰਜੁਆਏ ਕਰ ਰਹੀ ਹੈ। ਆਪਣੀ ਅਗਲੀ ਹਾਲੀਵੁੱਡ ਫਿਲਮ 'ਏ ਕਿਡ ਲਾਈਕ ਜੈਕ' ਦੀ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਪ੍ਰਿਯੰਕਾ ਫਿਲਹਾਲ ਮਾਲਿਬੁ 'ਚ ਹੈ।

Punjabi Bollywood Tadka

ਬਾਲੀਵੁੱਡ ਦੀਵਾ ਪ੍ਰਿਯੰਕਾ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੋਂ ਹਾਲ ਹੀ 'ਚ ਵੀਕੈਂਡ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ 'ਕਵਾਂਟੀਕੋ' ਦੇ ਸਹਿ-ਅਦਾਕਾਰ ਯਾਸਮੀਨ-ਅਲ-ਮਜਰੀ ਅਤੇ ਫਿਲਮਮੇਕਰ ਮੁਬੀਨਾ ਨਾਲ ਕੁਆਲਟੀ ਟਾਈਮ ਸਪੈਂਡ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਅਤੇ ਉਨ੍ਹਾਂ ਦੇ ਸਹਿ-ਅਦਾਕਾਰ ਸ਼ਾਨਦਾਰ ਸੈਲਫੀ ਪੋਜ਼ ਦਿੰਦੇ ਦਿਖ ਰਹੇ ਹਨ। ਤਸਵੀਰਾਂ 'ਚ ਪ੍ਰਿਯੰਕਾ ਕਾਫੀ ਖੁਸ਼ ਅਤੇ ਮਸਤੀ ਭਰੇ ਮੂਡ 'ਚ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਕਾਫੀ ਲੰਬੇ ਸਮੇਂ ਤੋਂ ਕੋਈ ਵੀ ਹਿੰਦੀ ਪ੍ਰੋਜੈਕਟ ਨਹੀਂ ਕੀਤਾ ਹੈ। ਪ੍ਰਸ਼ੰਸਕ ਨੂੰ ਉਨ੍ਹਾਂ ਦੇ ਅਗਲੇ ਹਿੰਦੀ ਪ੍ਰੋਜੈਕਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

Punjabi Bollywood Tadka

Punjabi Bollywood Tadka


Tags: Priyanka chopraEnjoyingHolidaysBaywatchਪ੍ਰਿਯੰਕਾ ਚੋਪੜਾਹਾਲੀਡੇਅ ਇੰਜੁਆਏ