FacebookTwitterg+Mail

Pics : ਜਦੋਂ ਅਸਲ ਜ਼ਿੰਦਗੀ ਤੇ ਅਦਾਕਾਰੀ ਲਈ ਇਨ੍ਹਾਂ ਅਭਿਨੇਤਰੀਆਂ ਨੂੰ ਹੋਣਾ ਪਿਆ ਸੀ ਗੰਜਾ

priyanka chopra
19 July, 2017 02:43:07 PM

ਮੁੰਬਈ— ਟੀ. ਵੀ ਅਭਿਨੇਤਰੀ ਜੇਨੀਫਰ ਵਿੰਗੇਟ ਨੇ ਹਾਲ ਹੀ 'ਚ ਸੀਰੀਅਲ 'ਬੇਹਦ' ਲਈ ਬਾਲਡ ਲੁੱਕ ਅਪਣਾਇਆ ਹੈ। ਉਂਝ ਅਜਿਹਾ ਕਰਨ ਵਾਲੀ ਉਹ ਪਹਿਲੀ ਟੀ. ਵੀ. ਅਭਿਨੇਤਰੀ ਨਹੀਂ ਹੈ। ਇਸ ਤੋਂ ਪਹਿਲਾ ਵੀ ਨਿਆ ਸ਼ਰਮਾ ਅਤੇ ਗੁਰਦੀਪ ਕੋਹਲ ਨੇ ਵੀ ਕੈਰੇਕਟਰ ਦੀ ਮੰਗ ਮੁਤਾਬਕ ਬਾਲਡ ਲੁੱਕ 'ਚ ਕੰਮ ਕੀਤਾ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸਾਲ 2005 'ਚ ਆਈ ਫਿਲਮ 'ਵਾਟਰ' ਲਈ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜਮੀ, ਲੀਸਾ ਰੇ ਅਤੇ ਨੰਦਿਤਾ ਦਾਸ ਨੇ ਅਸਲ 'ਚ ਆਪਣਾ ਸਿਰ ਮੁੰਡਵਾਇਆ ਸੀ। ਫਿਲਮ 'ਮੈਰੀ ਕੋਮ' ਲਈ ਪ੍ਰਿਯੰਕਾ ਚੋਪੜਾ ਨੇ ਬਾਲਡ ਲੁੱਕ ਅਪਣਾਇਆ ਸੀ। 

Punjabi Bollywood Tadka
ਇੰਨਾ ਹੀ ਨਹੀਂ ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਅਜਿਹੀਆਂ ਹਸਤੀਆਂ ਹਨ, ਜਿਨ੍ਹਾਂ ਨੇ ਬਾਲਡ ਲੁੱਕ ਨੂੰ ਅਪਨਾ ਕੇ ਕੰਮ ਕੀਤਾ। ਪ੍ਰਿਯੰਕਾ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਅੰਤਰਾ ਮਾਲੀ, ਅਨੁਸ਼ਕਾ ਸ਼ਰਮਾ, ਤਨੁਜਾ, ਤਨਵੀ ਆਜਮੀ ਅਤੇ ਅੰਤਰਾ ਮਾਲੀ ਸਮੇਤ ਹਸਤੀਆਂ ਨੇ ਬਾਲਡ ਹੋ ਕੇ ਕੰਮ ਕੀਤਾ।  

Punjabi Bollywood Tadka

Anushka Sharma

Punjabi Bollywood Tadka

 Shilpa Shetty

Punjabi Bollywood Tadka

Tanuja

Punjabi Bollywood Tadka

Nandita Das

Punjabi Bollywood Tadka

Tanvi Azmi

Punjabi Bollywood Tadka

 Antara Mali

Punjabi Bollywood Tadka

Lisa Ray

Punjabi Bollywood Tadka

Nia Sharma

Punjabi Bollywood Tadka

Jennifer Winget

Punjabi Bollywood Tadka

Gurdeep Kohli


Tags: Bollywood and TV CelebrityJennifer Winget Priyanka Chopra Shilpa Shetty Anushka Sharmaਜੇਨੀਫਰ ਵਿੰਗੇਟਪ੍ਰਿਯੰਕਾ ਚੋਪੜਾਸ਼ਿਲਪਾ ਸ਼ੈੱਟੀਅਨੁਸ਼ਕਾ ਸ਼ਰਮਾ