FacebookTwitterg+Mail

ਪ੍ਰਿਅੰਕਾ ਨੇ ਸ਼ੇਅਰ ਕੀਤੀ ਬੋਲਡ ਤਸਵੀਰ, ਫੈਨਜ਼ ਦੇਖ ਕੇ ਹੋਏ ਮਦਹੋਸ਼

priyanka chopra
14 May, 2018 03:04:01 PM

ਮੁੰਬਈ (ਬਿਊਰੋ)— ਦੇਸੀ ਗਰਲ ਪ੍ਰਿਅੰਕਾ ਚੋਪੜਾ ਅਕਸਰ ਆਪਣੀਆਂ ਹੌਟ ਅਦਾਵਾਂ ਦਾ ਜਾਦੂ ਆਪਣੇ ਫੈਨਜ਼ 'ਤੇ ਚਲਾਉਂਦੀ ਰਹਿੰਦੀ ਹੈ। ਅੱਜ ਪ੍ਰਿਅੰਕਾ ਨੇ ਸਵੇਰੇ-ਸਵੇਰੇ ਇੰਨੀ ਹੌਟ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ ਕਿ ਦੇਖ ਕੇ ਤੁਸੀਂ ਵੀ ਮਦਹੋਸ਼ ਹੋ ਜਾਓਗੇ। ਰੈੱਡ ਹੌਟ ਬਿਕਨੀ 'ਚ ਉਸ ਦਾ ਇਹ ਅੰਦਾਜ਼ ਦੇਖ ਕੇ ਫੈਨਜ਼ ਉਸ ਦੇ ਮੁਰੀਦ ਹੋ ਗਏ ਹਨ।
Punjabi Bollywood Tadka
ਪ੍ਰਿਅੰਕਾ ਹਮੇਸ਼ਾ ਹੀ ਆਪਣੇ ਫੈਸ਼ਨ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪ੍ਰਿਅੰਕਾ ਦਾ ਇਹ ਅੰਦਾਜ਼ ਦੇਖ ਕੇ ਫੈਨਜ਼ ਕੋਲੋਂ ਰਿਹਾ ਨਹੀਂ ਗਿਆ। ਕੁਮੈਂਟ ਬਾਕਸ 'ਚ ਕਿਸੇ ਨੇ ਇਸ ਤਸਵੀਰ ਨੂੰ ਖੂਬਸੂਰਤ ਤੇ ਹੌਟ ਦੱਸਿਆ ਹੈ ਤਾਂ ਕਿਸੇ ਨੇ ਅਮੇਜ਼ਿੰਗ।
Punjabi Bollywood Tadka
ਪ੍ਰਿਅੰਕਾ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
Punjabi Bollywood Tadka
ਪਿਛਲੇ ਦਿਨੀਂ ਪ੍ਰਿਅੰਕਾ ਚੋਪੜਾ ਨੂੰ ਮੈੱਟ ਗਾਲਾ 'ਚ ਕੈਥੋਲਿਕ ਲੁੱਕ 'ਚ ਦੇਖਿਆ ਗਿਆ ਸੀ।
Punjabi Bollywood Tadka
ਪ੍ਰਿਅੰਕਾ ਇਨ੍ਹੀਂ ਦਿਨੀਂ 'ਕਵਾਂਟੀਕੋ' ਸੀਜ਼ਨ 3 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਇਸ ਤੋਂ ਇਲਾਵਾ ਬਾਲੀਵੁੱਡ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਸਲਮਾਨ ਖਾਨ ਨਾਲ ਫਿਲਮ 'ਭਾਰਤ' 'ਚ ਨਜ਼ਰ ਆਵੇਗੀ।
Punjabi Bollywood Tadka
10 ਸਾਲਾਂ ਬਾਅਦ ਸਲਮਾਨ ਖਾਨ ਤੇ ਪ੍ਰਿਅੰਕਾ ਚੋਪੜਾ ਇਕੱਠੇ ਨਜ਼ਰ ਆਉਣ ਵਾਲੇ ਹਨ। ਪ੍ਰਿਅੰਕਾ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਹ ਸਲਮਾਨ ਤੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਨਾਲ ਕੰਮ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। 'ਭਾਰਤ' ਫਿਲਮ 2019 'ਚ ਈਦ ਮੌਕੇ ਰਿਲੀਜ਼ ਹੋਵੇਗੀ।


Tags: Priyanka Chopra Bold Pics Instagram Salman Khan Bharat

Edited By

Rahul Singh

Rahul Singh is News Editor at Jagbani.