FacebookTwitterg+Mail

ਪ੍ਰਿੰਸ ਹੈਰੀ-ਮੇਗਨ ਦੇ ਵਿਆਹ ਤੋਂ ਜ਼ਿਆਦਾ ਚਰਚਾ 'ਚ ਹੈ ਪ੍ਰਿਯੰਕਾ ਦੀ ਹੀਲਸ, ਕੀਮਤ ਜਾਣ ਉਡਣਗੇ ਹੋਸ਼

priyanka chopra heels
22 May, 2018 05:25:01 PM

ਮੁੰਬਈ(ਬਿਊਰੋ)— ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਵਿਆਹ 'ਚ ਸ਼ਿਰਕਤ ਕਰਨ ਵਾਲੀ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਲੁੱਕਸ ਤੇ ਹੀਲਸ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਜੀ ਹਾਂ, ਚਾਰੇ ਪਾਸੇ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਚੋਪੜਾ ਦੇ ਲੁੱਕਸ ਤੇ ਉਸ ਦੀ ਹੀਲਸ  ਦੀ ਚਰਚਾ ਹੋ ਰਹੀ ਹੈ।
Punjabi Bollywood Tadka
ਪ੍ਰਿਯੰਕਾ ਮੇਗਨ ਮਰਕਲ ਦੀ ਬਹੁਤ ਚੰਗੀ ਦੋਸਤ ਹੋਣ ਦੇ ਨਾਤੇ ਉਸ ਦੇ ਵਿਆਹ 'ਚ ਸ਼ਾਮਲ ਹੋਈ ਸੀ। ਹਾਲ ਹੀ 'ਚ ਪ੍ਰਿਯੰਕਾ ਦੀ ਹੀਲਸ ਦੀ ਕੀਮਤ ਸਾਹਮਣੇ ਆਈ ਹੈ, ਜਿਸ ਨੂੰ ਪਾ ਕੇ ਉਹ ਮੇਗਨ ਕੇ ਪ੍ਰਿੰਸ ਹੈਰੀ ਦੇ ਵਿਆਹ 'ਚ ਗਈ ਸੀ। ਪ੍ਰਿਯੰਕਾ ਦੀ ਹੀਲਸ ਦੀ ਕੀਮਤ ਇੰਨੀ ਜ਼ਿਆਦਾ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ।
Punjabi Bollywood Tadka
ਦੱਸ ਦੇਈਏ ਕਿ ਪ੍ਰਿਯੰਕਾ ਦੀ ਹੀਲਸ ਦੀ ਕੀਮਤ 'ਚ ਤੁਸੀਂ ਆਰਾਮ ਨਾਲ ਇਕ ਬੁਲੇਟ ਖਰੀਦ ਸਕਦੇ ਹੋ। ਜੀ ਹਾਂ, ਅਸਲ 'ਚ ਅਸਲ 'ਚ ਉਸ ਦੀ ਹੀਲਸ ਦੀ ਕੀਮਤ 1.35 ਲੱਖ ਹੈ, ਜੋ ਖਬਰਾਂ ਮੁਤਾਬਕ ਦੱਸੀ ਗਈ ਹੈ।
Punjabi Bollywood Tadka
ਇਹ ਵੀ ਹੋ ਸਕਦਾ ਹੈ ਕਿ ਜੁੱਤੀ ਦੀ ਕੀਮਤ 1.35 ਲੱਖ ਤੋਂ ਕਿਤੇ ਜ਼ਿਆਦਾ ਹੋਵੇ।
Punjabi Bollywood Tadka
ਪ੍ਰਿਯੰਕਾ ਚੋਪੜਾ ਨੇ ਵਿਆਹ 'ਤੇ ਜਿਹੜੀ ਹੇਟ (ਟੋਪੀ) ਪਾਈ ਸੀ, ਉਸ ਦੀ ਚਰਚਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਹੋ ਰਹੀ ਹੈ। ਦੱਸ ਦੇਈਏ ਕਿ ਦੇਸੀ ਗਰਲ ਨੇ ਆਪਣੀ ਹੀਲਸ ਨਾਲ ਪ੍ਰਿੰਸ ਹੈਰੀਨ ਤੇ ਮੇਗਨ ਦੇ ਵਿਆਹ ਨਾਲੋਂ ਜ਼ਿਆਦਾ ਲਾਈਮਲਾਈਟ ਲੁੱਟੀ ਹੈ।
Punjabi Bollywood Tadka


Tags: Priyanka ChopraQuanticoHeelsPrince HarryMeghan MarkleBritish RoyalUK

Edited By

Sunita

Sunita is News Editor at Jagbani.