FacebookTwitterg+Mail

ਇੰਟਰਨੈੱਟ 'ਤੇ ਅੱਗ ਵਾਂਗ ਫੈਲ ਰਹੀਆਂ ਨੇ ਪ੍ਰਿਅੰਕਾ ਚੋਪੜਾ ਦੇ ਨਵੇਂ ਫੋਟੋਸ਼ੂਟ ਦੀਆਂ ਇਹ ਹੌਟ ਤਸਵੀਰਾਂ

priyanka chopra latest photoshoot breaking the internet
06 December, 2017 07:49:45 PM

ਮੁੰਬਈ (ਬਿਊਰੋ)— ਬਾਲੀਵੁੱਡ ਬਿਊਟੀ ਪ੍ਰਿਅੰਕਾ ਚੋਪੜਾ ਸਭ ਦਾ ਧਿਆਨ ਆਪਣੇ ਨਵੇਂ ਹੌਟ ਫੋਟੋਸ਼ੂਟ ਰਾਹੀਂ ਖਿੱਚ ਰਹੀ ਹੈ, ਜਿਹੜਾ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਰਿਹਾ ਹੈ।
Punjabi Bollywood Tadka
ਆਪਣੀ ਹੌਟ ਫਿੱਗਰ ਦਿਖਾਉਂਦੀ ਪ੍ਰਿਅੰਕਾ ਇਸ ਫੋਟੋਸ਼ੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
Punjabi Bollywood Tadka
ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਪ੍ਰਿਅੰਕਾ ਚੋਪੜਾ ਦੇ ਫੈਨ ਪੇਜ ਵਲੋਂ ਅਪਲੋਡ ਕੀਤੀਆਂ ਗਈਆਂ ਹਨ।
Punjabi Bollywood Tadka
ਬਾਲੀਵੁੱਡ ਦੇ ਨਾਲ-ਨਾਲ ਪ੍ਰਿਅੰਕਾ ਚੋਪੜਾ ਆਪਣੇ ਅਮਰੀਕੀ ਟੀ. ਵੀ. ਸ਼ੋਅ 'ਕਵਾਂਟੀਕੋ' ਕਰਕੇ ਹਾਲੀਵੁੱਡ 'ਚ ਵੀ ਕਾਫੀ ਮਸ਼ਹੂਰ ਹੋ ਗਈ ਹੈ।
Punjabi Bollywood Tadka
ਇਹੀ ਨਹੀਂ ਉਹ ਇਸੇ ਸਾਲ ਰਿਲੀਜ਼ ਹੋਈ ਹਾਲੀਵੁੱਡ ਫਿਲਮ 'ਬੇਵਾਚ' 'ਚ ਵੀ ਕੰਮ ਕਰ ਚੁੱਕੀ ਹੈ।
Punjabi Bollywood Tadka


Tags: Priyanka Chopra Photoshoot Internet Instagram Hello India