FacebookTwitterg+Mail

ਜਦੋਂ ਦੁਪਹਿਰ ਨੂੰ ਮੁੰਬਈ ਦੀਆਂ ਸੜਕਾਂ 'ਤੇ ਨਿਊਡ ਹੋ ਕੇ ਦੌੜ ਪਈ ਬਾਲੀਵੁੱਡ ਅਦਾਕਾਰਾ, ਮਚਾਇਆ ਖੂਬ ਬਵਾਲ

protima bedi
23 June, 2017 10:28:01 AM

ਮੁੰਬਈ— ਅੱਜ ਦੇ ਦੌਰ 'ਚ ਬਾਲੀਵੁੱਡ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਕੋਈ ਅਭਿਨੇਤਰੀ ਬੋਲਡ ਸੀਨ ਦੇਣ ਤੋਂ ਪਿੱਛੇ ਨਹੀਂ ਹੱਟਦੀ। ਅਜਿਹੇ ਬੋਲਡ ਸੀਨ 43 ਸਾਲ ਪਹਿਲੇ ਅਭਿਨੇਤਰੀਆਂ ਦੀ ਹਿੰਮਤ ਵਾਲਾ ਕੰਮ ਹੁੰਦਾ ਸੀ।

Punjabi Bollywood Tadka

ਉਸ ਦੌਰ 'ਚ ਇੱਕ ਅਭਿਨੇਤਰੀ ਅਜਿਹੀ ਵੀ ਸੀ, ਜਿਸ ਨੇ ਭਰੀ ਭੀੜ 'ਚ ਮੁੰਬਈ ਦੀਆਂ ਸੜਕਾਂ 'ਤੇ ਨਿਊਡ ਹੋ ਕੇ ਦੌੜ ਲਾ ਦਿੱਤੀ ਸੀ।

Punjabi Bollywood Tadka

ਅਜਿਹੀ ਹਾਲਤ 'ਚ ਅਭਿਨੇਤਰੀ ਨੂੰ ਦੇਖ ਸਾਰੇ ਹੈਰਾਨ ਹੋ ਗਏ ਸਨ ਅਤੇ ਇਸ ਘਟਨਾ ਨੇ ਉਸ ਅਭਿਨੇਤਰੀ ਨੂੰ ਰਾਤੋ-ਰਾਤ ਮਸ਼ਹੂਰ ਕਰ ਦਿੱਤਾ ਸੀ। ਹਰ ਨਿਊਜ ਪੇਪਰ ਦੇ ਫ੍ਰੰਟ ਪੇਜ 'ਤੇ ਇਸ ਨਿਊਡ ਦੌੜਦੀ ਹੋਈ ਕੁੜੀ ਦੀ ਤਸਵੀਰ ਸੀ ਅਤੇ ਹਰ ਕੋਈ ਇਸ ਬਾਰੇ ਜਾਣਨਾ ਚਾਹੁੰਦਾ ਸੀ।

Punjabi Bollywood Tadka

ਅਸੀ ਗੱਲ ਕਰ ਰਹੇ ਹਾਂ ਬਾਲੀਵੁੱਡ ਅਭਿਨੇਤਰੀ ਪ੍ਰਤੀਮਾ ਬੇਦੀ ਦੀ। ਪ੍ਰਤੀਮਾ ਬੇਦੀ ਕਾਫੀ ਬੋਲਡ ਸੀ, ਇਸ ਦਾ ਅੰਦਾਜ਼ਾ ਤੁਹਾਨੂੰ ਇਸ ਘਟਨਾ ਤੋਂ ਲੱਗ ਚੁੱਕਾ ਹੋਵੇਗਾ।

Punjabi Bollywood Tadka

ਅੱਗੇ ਦੇਖੋ ਪ੍ਰਤੀਮਾ ਦੀਆਂ ਕੁਝ ਹੌਟ ਤਸਵੀਰਾਂ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Bollywood CelebrityHindi FilmProtima BediNude Run Bold Sceneਪ੍ਰਤੀਮਾ ਬੇਦੀ ਨਿਊਡ ਦੌੜਦੀਬੋਲਡ ਸੀਨ