FacebookTwitterg+Mail

ਵਾਇਰਲ ਹੋਈਆਂ ਪਬਲਿਕ ਟਰਾਂਸਪੋਰਟ ਦੀਆਂ ਅੰਦਰੂਨੀ 'Funny Pics', ਜਿਨ੍ਹਾਂ ਨੂੰ ਦੇਖ ਕੇ ਨਹੀਂ ਰੋਕ ਸਕੋਗੇ ਆਪਣਾ ਹਾਸਾ

    1/21
19 February, 2017 10:11:02 PM
ਮੁੰਬਈ—ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਅਪਲੋਡ ਹੁੰਦੀਆਂ ਹਨ, ਜੋ ਦੇਖਦੇ ਹੀ ਦੇਖਦੇ ਕਾਫੀ ਵਾਇਰਲ ਹੋ ਗਈਆਂ ਹਨ। ਹਾਲਾਂਕਿ ਕਈ ਵਾਰ ਅਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਦੇਖਣ 'ਚ ਕਾਫੀ ਅਜੀਬੋ-ਗਰੀਬ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਪਬਲਿਕ ਟਰਾਂਸਪੋਰੇਂਟ ਦੇ ਅੰਦਰ ਦੀਆਂ ਕੁਝ ਅਜਿਹੀਆਂ ਵੀਅਰਡ ਤਸਵੀਰਾਂ ਦਿਖਾਉਣ ਜਾ ਰਹੇ ਹਨ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਕੰਟਰੋਲ ਨਹੀਂ ਕਰ ਪਾਓਗੇ।
ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੀ ਯਾਤਰਾ ਸੋਖੇ ਵਧੀਆ ਤਰੀਕੇ ਨਾਲ ਬੀਤੇ ਹੋਵੇ ਪਰ ਕਦੀ-ਕਦੀ ਦੂਜਿਆਂ ਦੀ ਹਰਕਤ ਦੇ ਕਾਰਨ ਯਾਤਰਾ ਦੌਰਾਨ ਲੋਕਾਂ ਨੂੰ ਕਾਫੀ ਤਕਲੀਫਾ ਛੱਲਣੀਆ ਪੈਂਦੀਆਂ ਹਨ। ਅੱਜ ਤੁਹਾਨੂੰ ਅਜਿਹੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਦਰਅਸਲ ਇਨ੍ਹਾਂ ਤਸਵੀਰਾਂ 'ਚ ਕਿਤੇ ਮਹਿਲਾ ਟਰਾਂਸਪੋਰਟ ਦੇ ਅੰਦਰ ਅਜੀਬੋ-ਗਰੀਬ ਹਰਕਤ ਕਰਦੀ ਨਜ਼ਰ ਆ ਰਹੀ ਹੈ, ਤਾਂ ਉਸ ਦੇ ਹੱਥ 'ਚ ਗਲਾਸ ਹੈ, ਜਿਸ 'ਚੋਂ ਕੋਲਡ ਡ੍ਰਿੰਕ ਦੂਜੇ ਵਿਅਕਤੀ 'ਤੇ ਗਿਰਾ ਦਿੰਦੀ ਹੈ। ਸੋਸ਼ਲ ਮੀਡੀਆ 'ਤੇ ਅਜਿਹੀ ਕਈ ਫਨੀ ਤਸਵੀਰਾਂ ਅਪਲੋਡ ਹੁੰਦੀਆਂ ਹਨ, ਜੋ ਦੇਖਦੇ ਹੀ ਦੇਖਦੇ ਇਹ ਤਸਵੀਰਾਂ ਸੋਸ਼ਲ ਸਾਈਟਸ 'ਤੇ ਕਾਫੀ ਵਾਇਰਲ ਹੋਈਆਂ।


Tags: weird photosTransportviralਅਜੀਬੋ ਗਰੀਬੋਵਾਇਰਲ