FacebookTwitterg+Mail

Pics: 'ਮਹਾਦੇਵ' ਦੀ ਪਾਰਵਤੀ ਨੇ ਪ੍ਰੇਮੀ ਨਾਲ ਕੀਤੀ ਮੰਗਣੀ, Red and Blue ਲਹਿੰਗੇ 'ਚ ਲੁੱਟਿਆ ਸਭ ਦਾ ਦਿਲ

puja banerjee and kunal verma get engaged
17 August, 2017 03:14:52 PM

ਮੁੰਬਈ— ਮਸ਼ਹੂਰ ਟੀ. ਵੀ. ਅਦਾਕਾਰਾ ਪੂਜਾ ਬੈਨਰਜੀ ਨੇ 'ਦਿਲ ਸੇ ਦਿਲ ਤੱਕ' ਦੇ ਫੇਮ ਕੁਣਾਲ ਵਰਮਾ ਭਾਵ ਅਮਨ ਨਾਲ ਮੰਗਣੀ ਕਰ ਲਈ ਹੈ। ਜਾਣਕਾਰੀ ਮੁਤਾਬਕ ਟੀ. ਵੀ. ਦੇ ਸਟਾਰ ਕੱਪਲ 'ਚੋਂ ਇਕ ਅਮਨ ਅਤੇ ਪੂਜਾ ਨੇ ਅਗਸਤ ਨੂੰ ਮੰਗਣੀ ਕੀਤੀ ਹੈ।

Punjabi Bollywood Tadka

 ਅਮਨ ਅਤੇ ਪੂਜਾ ਨੇ 16 ਅਗਸਤ ਨੂੰ ਮੰਗਣੀ ਕੀਤੀ ਹੈ। ਅਮਨ ਅਤੇ ਪੂਜਾ ਮੰਗਣੀ ਤੋਂ 9 ਸਾਲ ਪਹਿਲਾਂ ਰਿਲੇਸ਼ਨਸ਼ਿਪ 'ਚ ਸਨ। ਪੂਜਾ ਨੇ ਹਾਲ ਹੀ 'ਚ ਆਪਣੇ ਸ਼ੋਅ 'ਦੇਵ' ਦੇ ਪ੍ਰਮੋਸ਼ਨ ਦੇ ਟਾਈਮ 'ਤੇ ਆਪਣੇ ਵਿਆਹ ਦੀਆਂ ਯੋਜਨਾਵਾਂ ਬਾਰੇ ਦੱਸਿਆ ਸੀ।


Punjabi Bollywood Tadka

ਜ਼ਿਕਰਯੋਗ ਹੈ ਕਿ ਮਸ਼ਹੂਰ ਟੀ.ਵੀ ਸਟਾਰਜ਼ ਭਾਰਤੀ ਸਿੰਘ, ਅਦਾ ਖਾਨ, ਅਨੀਤਾ ਹਸਨੰਦਾਨੀ ਵੀ ਅਮਨ ਅਤੇ ਪੂਜਾ ਦੀ ਮੰਗਣੀ 'ਚ ਸ਼ਾਮਲ ਹੋਣ ਪੁੱਜੇ ਸਨ। ਪੂਜਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਹਰ ਕਿਸੇ ਦੇ ਰਿਲੇਸ਼ਨ 'ਚ ਉਤਾਰ-ਚੜਾਅ ਦਾ ਦੌਰ ਆਉਂਦਾ ਹੈ ਅਤੇ ਅਸੀਂ ਦੋਹਾਂ ਨੇ ਵੀ ਮੁਸ਼ਕਿਲ ਦੌਰ ਦਾ ਸਾਹਮਣਾ ਕੀਤਾ ਹੈ ਪਰ ਮੈਨੂੰ ਲੱਗਦਾ ਹੈ ਕਿ ਬੁਰੇ ਸਮੇਂ ਤੋਂ ਬਾਅਦ ਵੀ ਸਾਡੀ ਰਿਲੇਸ਼ਨਸ਼ਿਪ ਮਜ਼ਬੂਤ ਹੋਈ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka

 

A post shared by Nabila (@puja_fanclub) on

 

A post shared by Nabila (@puja_fanclub) on

 

A post shared by Nabila (@puja_fanclub) on

 

A post shared by Nabila (@puja_fanclub) on

 


Tags: TV couplePuja banerjeeKunal vermaEngagedTv celebrityਪੂਜਾ ਬੈਨਰਜੀਕੁਣਾਲ ਵਰਮਾ