FacebookTwitterg+Mail

Pics : ਮਸੂਰੀ 'ਚ 'ਸਟੂਡੈਂਟ...' ਦੇ ਨਿਰਦੇਸ਼ਕ ਪੁਨੀਤ ਦਾ ਮਨਾਇਆ ਗਿਆ ਜਨਮਦਿਨ

punit malhotra
15 May, 2018 01:12:21 PM

ਮੁੰਬਈ (ਬਿਊਰੋ)— 'ਸਟੂਡੈਂਟ ਆਫ ਦਿ ਈਅਰ 2' ਦੀ ਸਟਾਰ ਕਾਸਟ ਫਾਈਨਲ ਹੋਣ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਦੀ ਸ਼ੂਟਿੰਗ ਮੁੰਬਈ ਦੀ ਗਰਮੀ ਤੋਂ ਦੂਰ ਮਸੂਰੀ 'ਚ ਰੱਖੀ ਗਈ ਹੈ। ਹਾਲ ਹੀ 'ਚ ਫਿਲਮ ਸੈੱਟ 'ਤੇ ਪੂਰੀ ਟੀਮ ਨੇ ਨਿਰਦੇਸ਼ਕ ਪੁਨੀਤ ਮਲਹੋਤਰਾ ਨਾਲ ਜਨਮਦਿਨ ਮਨਾਇਆ ਹੈ।

Punjabi Bollywood Tadka
ਐਤਵਾਰ ਨੂੰ ਪੁਨੀਤ ਦਾ ਜਨਮਦਿਨ ਸੀ ਅਤੇ ਇਸ ਮੌਕੇ ਟਾਈਗਰ ਸ਼ਰਾਫ ਅਤੇ ਅਨਨਿਆ ਪਾਂਡੇ ਸਮੇਤ ਬਾਕੀ ਟੀਮ ਨੇ ਮਿਲ ਕੇ ਪੁਨੀਤ ਦਾ ਜਨਮਦਿਨ ਮਨਾਇਆ। ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਅਨਨਿਆ ਨੇ ਪੁਨੀਤ ਨੂੰ ਇਕ ਕੈਪ ਅਤੇ ਇਕ ਨੋਟ ਤੋਹਫੇ ਦੇ ਰੂਪ 'ਚ ਦਿੱਤਾ ਹੈ।

Punjabi Bollywood Tadka
ਫਿਲਮ ਦੇ ਪਹਿਲੇ ਭਾਗ ਨੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕੀਤਾ ਸੀ। ਇਸ 'ਚ ਸਭ ਕਲਾਕਾਰ ਨਵੇਂ ਸਨ। ਉੱਥੇ ਹੀ ਪਹਿਲੇ ਭਾਗ ਦੇ ਇਸ ਕੰਸੈਪਟ ਨੂੰ ਧਿਆਨ 'ਚ ਰੱਖਦੇ ਹੋਏ ਇਸ ਭਾਗ 'ਚ 2 ਨਵੇਂ ਸਟਾਰਜ਼ ਨੂੰ ਕਾਸਟ ਕੀਤਾ ਜਾ ਰਿਹਾ ਹੈ। ਇਸ ਫਿਲਮ ਨਾਲ ਅਦਾਕਾਰਾ ਤਾਰਾ ਸੁਤਾਰਿਆ ਅਤੇ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀਆਂ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Punit Malhotra Birthday Tiger Shroff Ananya Pandey Student of the Year 2 Bollywood Director

Edited By

Kapil Kumar

Kapil Kumar is News Editor at Jagbani.