FacebookTwitterg+Mail

ਕੈਲਾਸ਼ ਦੇ ਮਿਊਜ਼ਿਕ ਫੰਕਸ਼ਨ 'ਚ ਪੰਜਾਬੀ ਗਾਇਕ ਗੁਰਦਾਸ ਮਾਨ ਸਮੇਤ ਇੰਨ੍ਹਾਂ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ (ਦੇਖੋ ਤਸਵੀਰਾਂ)

    1/6
27 April, 2017 09:40:36 AM
ਮੁੰਬਈ— ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਆਪਣੇ ਮਿਊਜ਼ਿਕ ਬੈਂਡ 'ਕੈਲਾਸ਼ਾ' ਦੀ ਮਿਊਜ਼ਿਕ ਜਰਨੀ ਲਈ ਪ੍ਰੋਗਰਾਮ ਆਯੋਜਿਤ ਕੀਤਾ। ਪ੍ਰੋਗਰਾਮ 'ਚ ਕੈਲਾਸ਼ ਖੇਰ ਪਤਨੀ ਨਾਲ ਨਜ਼ਰ ਆਏ। ਇਸ ਤੋਂ ਇਲਾਵਾ ਇਸ ਮੌਕੇ ਮਹਾਰਾਸ਼ਟਰ ਦੇ ਸੀ. ਐੱਮ. ਦਵਿੰਦਰ ਫੜਨਵੀਸ ਪਤਨੀ ਅੰਮ੍ਰਿਤਾ ਫੜਨਵੀਸ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਮਿਊਜ਼ਿਕ ਈਵੈਂਟ 'ਚ ਪੰਜਾਬੀ ਸ਼ਾਨ ਅਤੇ ਹਰ ਪਾਸੇ ਪ੍ਰਸਿੱਧੀ ਖੱਟਣ ਵਾਲਾ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਪਹੁੰਚਿਆ। ਇਸ ਤੋਂ ਇਲਾਵਾ ਇਸ ਸਮਾਰੋਹ 'ਚ ਆਰਤੀ ਛਾਬੜੀਆ, ਮਿਊਜ਼ੀਸ਼ੀਅਨ ਨਰੇਸ਼ ਕਾਮਥ, ਸੋਨਲ ਸਹਿਗਲ ਤੋਂ ਇਲਾਵਾ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਮੌਜੂਦ ਰਹੀਆਂ।

Tags: Kailash KherGurdas MaanAarti ChhabriaNaresh KamathSonal Sehgalਕੈਲਾਸ਼ ਖੇਰਗੁਰਦਾਸ ਮਾਨ