FacebookTwitterg+Mail

'ਪੰਜਾਬੀ ਵਿਰਸਾ' ਦੇ ਮਈ ਮਹੀਨੇ ਦੇ ਯੂ. ਐੱਸ. ਸ਼ੋਅਜ਼ ਦੀ ਲਿਸਟ ਹੋਈ ਜਾਰੀ

    1/2
27 April, 2016 06:14:52 PM
ਜਲੰਧਰ— 'ਪੰਜਾਬੀ ਵਿਰਸਾ 2016' ਦੇ ਮਈ ਮਹੀਨੇ ਦੇ ਯੂ. ਐੱਸ. 'ਚ ਹੋਣ ਵਾਲੇ ਸ਼ੋਅਜ਼ ਦੀ ਲਿਸਟ ਜਾਰੀ ਹੋ ਗਈ ਹੈ। ਇਹ ਲਿਸਟ ਹੇਠ ਲਿਖੇ ਅਨੁਸਾਰ ਹੈ—
ਐਤਵਾਰ 1 ਮਈ : ਵਾਸ਼ਿੰਗਟਨ, ਡੀ. ਸੀ.
ਐਤਵਾਰ 8 ਮਈ : ਨਿਊ ਜਰਸੀ, ਐੱਨ. ਜੇ.
ਸ਼ਨੀਵਾਰ 14 ਮਈ : ਸੀਟਲ, ਡਬਲਯੂ. ਏ.
ਐਤਵਾਰ 15 ਮਈ : ਬੇਕਰਸਫੀਲਡ, ਸੀ. ਏ.
ਸ਼ਨੀਵਾਰ 21 ਮਈ : ਫਰੈਸਨੋ, ਸੀ. ਏ.
ਐਤਵਾਰ 22 ਮਈ : ਸੈਕਰਾਮੈਂਟੋ, ਸੀ. ਏ.
ਸ਼ਨੀਵਾਰ 28 ਮਈ : ਲਾਸ ਏਂਜਲਸ, ਸੀ. ਏ.
ਐਤਵਾਰ 29 ਮਈ : ਮੋਡੈਸਟੋ, ਸੀ. ਏ.
ਪੰਜਾਬੀ ਵਿਰਸਾ 'ਚ ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸੰਗਤਰ ਖੂਬਸੂਰਤ ਗਾਇਕੀ ਤੇ ਸੰਗੀਤ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਕੀਲਦੇ ਹਨ।

Tags: ਪੰਜਾਬੀ ਵਿਰਸਾ Punjabi Virsa ਮਨਮੋਹਨ ਵਾਰਿਸ ਕਮਲ ਹੀਰ Manmohan Waris Kamal Heer