FacebookTwitterg+Mail

ਆਖਰ ਕਿਉਂ ਕ੍ਰਿਤੀ ਨੂੰ ਬੇਹੱਦ ਪਸੰਦ ਕਰਦੇ ਹਨ ਸੁਸ਼ਾਂਤ, ਵਜ੍ਹਾ ਆਈ ਸਾਹਮਣੇ

raabta  sushant singh rajput opens up on what he likes about kriti sanon
30 May, 2017 11:22:04 AM

ਮੁੰਬਈ— ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੇਨਨ ਦੀ ਡੇਟ ਕਰਨ ਦੀਆਂ ਖਬਰਾਂ ਤਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਲੱਗਦਾ ਹੈ ਕਿ ਇਹ ਖਬਰਾਂ ਸੱਚ ਹੀ ਹਨ ਕਿਉਂਕਿ ਸੁਸ਼ਾਂਤ ਨੇ ਹਾਲ ਹੀ 'ਚ ਦੱਸਿਆ ਹੈ ਕਿ ਉਹ ਕ੍ਰਿਤੀ ਨੂੰ ਕਿਉਂ ਪਸੰਦ ਕਰਦੇ ਹੈ। ਸੁਸ਼ਾਂਤ ਦੱਸਦੇ ਹਨ, ''ਸਾਡੇ ਵਿਚਕਾਰ ਕਾਫੀ ਸਾਰੀਆਂ ਚੀਜ਼ਾਂ ਮੇਲ ਖਾਂਦੀਆਂ ਹਨ। ਇਕ ਤਾਂ ਅਸੀਂ ਦੋਵੇਂ ਦਿੱਲੀ ਨਾਲ ਸੰਬੰਧ ਰੱਖਦੇ ਹਨ, ਦੂਜਾ ਅਸੀਂ ਦੋਵੇਂ ਹੀ ਇੰਜੀਨਿਅਰਿੰਗ ਬੈਕਗਰਾਉਂਡ ਤੋਂ ਹਾਂ। ਸਾਡੇ ਪੈਸ਼ਨ ਵੀ ਕਾਫੀ ਹੱਦ ਤੱਕ ਇਕ ਹੈ। ਅਸੀਂ ਫਿਲਮ 'ਚ ਆਪਣਾ 100% ਦਿੰਦੇ ਹਾਂ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਅਤੇ ਕ੍ਰਿਤੀ ਵਿਚਕਾਰ 'ਰਾਬਤਾ' ਦੀ ਸ਼ੂਟਿੰਗ ਦੇ ਸਮੇਂ ਤੋਂ ਲਿੰਕ-ਅੱਪ ਦੀਆਂ ਖਬਰਾਂ ਸੁਣਨ 'ਚ ਆ ਰਹੀਆਂ ਹਨ।


Tags: Kriti SanonRaabtaSushant Singh Rajputਸੁਸ਼ਾਂਤ ਸਿੰਘ ਰਾਜਪੂਤਕ੍ਰਿਤੀ ਸੇਨਨ