FacebookTwitterg+Mail

ਬਿਕਨੀ 'ਚ ਨਜ਼ਰ ਆਇਆ ਰਾਧਿਕਾ ਦਾ ਹੌਟ ਅੰਦਾਜ਼ (ਦੇਖੋ ਤਸਵੀਰਾਂ)

radhika apte
15 June, 2017 05:58:07 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਅਕਸਰ ਆਪਣੇ ਬੋਲਡ ਅੰਦਾਜ਼ ਕਰਕੇ ਚਰਚਾ 'ਚ ਰਹੀ ਹੈ। ਰਾਧਿਕਾ ਨੇ ਹਾਲ ਹੀ 'ਚ ਰਾਧਿਕਾ ਨੇ ਇਕ ਫੋਟੋਸ਼ੂਟ ਕਰਾਇਆ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਰਾਧਿਕਾ ਬੇਹਦ ਖੂਬਸੂਰਤ ਲੱਗ ਰਹੀ ਹੈ। ਇਸ ਫੋਟੋਸ਼ੂਟ ਦੀਆਂ ਕਾਫੀ ਤਸਵੀਰਾਂ ਬਲੈਕ ਅਤੇ ਵਾਈਟ ਰੰਗ 'ਚ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਹ ਅਭਿਨੇਤਰੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਪੈਡਮੈਨ' ਦੀ ਸ਼ੂਟਿੰਗ 'ਚ ਵਿਅਸਥ ਹੈ।

Punjabi Bollywood Tadka
ਬਹੁਤ ਘਟ ਸਮੇਂ 'ਚ ਹੀ ਰਾਧਿਕਾ ਨੇ ਆਪਣੀ ਅਦਾਕਾਰੀ ਦੇ ਦਮ ਨਾਲ ਪ੍ਰਸ਼ੰਸਕਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਦੱਖਣੀ ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕਬਾਲੀ' 'ਚ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਈ ਸੀ।

Punjabi Bollywood Tadka


Tags: radhika apte Celebrity Bikni Photoshoot Instgram ਰਾਧਿਕਾ ਆਪਟੇ ਫੋਟੋਸ਼ੂਟ