FacebookTwitterg+Mail

ਟ੍ਰੋਲਜ਼ ਦੀ ਪ੍ਰਵਾਹ ਕੀਤੇ ਬਿਨਾਂ ਰਾਧਿਕਾ ਨੇ ਸਵਿਮਸੂਟ 'ਚ ਸ਼ੇਅਰ ਕੀਤੀ ਤਸਵੀਰ

radhika apte
17 March, 2018 01:23:38 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਾਧਿਕਾ ਆਪਟੇ ਇਨ੍ਹੀਂ ਦਿਨੀਂ ਆਪਣੇ ਹੌਟ ਅੰਦਾਜ਼ ਨੂੰ ਲੈ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਰਾਧਿਕਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਸਵਿਮ ਸੂਟ ਪਹਿਨ ਦਿਖਾਈ ਦੇ ਰਹੀ ਹੈ।

Punjabi Bollywood Tadka
ਰਾਧਿਕਾ ਨੇ ਬੀਤੇ ਦਿਨੀਂ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ ਜਿਸ ਕਰਕੇ ਉਹ ਕਾਫੀ ਚਰਚਾ 'ਚ ਰਹੀ ਸੀ। ਪ੍ਰਤੀ ਦਿਨ ਫਿਲਮੀ ਸਟਾਰਜ਼ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਵਲੋਂ ਸ਼ੇਅਰ ਕੀਤੀਆਂ ਪੋਸਟਾਂ ਰਾਹੀਂ ਟਰੋਲ ਕੀਤਾ ਜਾਂਦਾ ਹੈ। ਤਾਪਸੀ ਪੰਨੂ, ਈਸ਼ਾ ਗੁਪਤਾ, ਅਮੀਸ਼ਾ ਪਟੇਲ ਤੋਂ ਬਾਅਦ ਇਸ ਵਾਰ ਰਾਧਿਕਾ ਆਪਟੇ ਨੂੰ ਟਰੋਲ ਕੀਤਾ ਗਿਆ ਸੀ।

Punjabi Bollywood Tadka
ਦਰਸਅਲ ਰਾਧਿਕਾ ਨੇ ਬੀਤੇ ਦਿਨੀਂ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਆਪਣੇ ਦੋਸਤ ਨਾਲ ਗੋਆ ਦੇ ਬੀਚ 'ਤੇ ਦਿਖਾਈ ਸੀ। ਇਸ ਤਸਵੀਰ ਨੂੰ ਲੈ ਕੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਸਨੂੰ ਟਰੋਲ ਕੀਤਾ ਸੀ। ਹਾਲਾਂਕਿ ਰਾਧਿਕਾ ਨੇ ਟ੍ਰੋਲਜ਼ ਨੂੰ ਜਵਾਬ ਦਿੰਦੇ ਹੋਏ ਕਿਹਾ, ''ਕਿ ਲੋਕ ਮੇਰੇ ਕੋਲੋਂ ਇਹ ਉਮੀਦ ਕਰਦੇ ਹਨ ਕਿ ਮੈਂ ਬੀਚ 'ਤੇ ਸਾੜ੍ਹੀ ਪਹਿਨ ਕੇ ਬੈਠਾਂਗੀ''।


Tags: Radhika Apte Instagram Swimsuit Troll Swimming Pool Bollywood Actress

Edited By

Kapil Kumar

Kapil Kumar is News Editor at Jagbani.